06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਧਾਗਾ ਫੈਕਟਰੀ ’ਚ ਲੱਗੀ ਅੱਗ

ਅੰਮ੍ਰਿਤਸਰ, 6 ਅਗਸਤ (ਹਰਮਿੰਦਰ ਸਿੰਘ)-ਸਥਾਨਕ ਝਬਾਲ ਰੋਡ ਵਿਖੇ ਧਾਗੇ ਦੀ ਇਕ ਫੈਕਟਰੀ ‘ਚ ਅਚਾਨਕ ਅੱਗ ਲੱਗਣ ਦੀ ਇਤਲਾਹ ਮਿਲੀ ਹੈ। ਜਿਸ ਕਾਰਨ ਫੈਕਟਰੀ ਦੀ ਛੱਤ ਵੀ ਡਿੱਗ ਗਈ ।

Ad Position 21
No active advertisement
ਅਜੀਤ ਡੈਸਕ 07-08-2026
ਅੰਮ੍ਰਿਤਸਰ, 6 ਅਗਸਤ (ਹਰਮਿੰਦਰ ਸਿੰਘ)-ਸਥਾਨਕ ਝਬਾਲ ਰੋਡ ਵਿਖੇ ਧਾਗੇ ਦੀ ਇਕ ਫੈਕਟਰੀ ‘ਚ ਅਚਾਨਕ ਅੱਗ ਲੱਗਣ ਦੀ ਇਤਲਾਹ ਮਿਲੀ ਹੈ। ਜਿਸ ਕਾਰਨ ਫੈਕਟਰੀ ਦੀ ਛੱਤ ਵੀ ਡਿੱਗ ਗਈ । ਇਸ ਘਟਨਾ ਦੀ ਇਤਲਾਹ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮਾਂ ਮੌਕੇ ‘ਤੇ ਪਹੁੰਚ ਗਈਆਂ । ਜਿਨ੍ਹਾਂ ਨੇ ਅੱਗ ‘ਤੇ ਕਾਬੂ ਪਾਇਆ। ਇਕ ਘਟਨਾ ਵਿਚ ਵੱਡਾ ਮਾਲੀ ਨੁਕਸਾਨ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹਾਈਵੇ ਨੂੰ ਵੰਡਦੇ ਡਿਵਾਈਡਰਾਂ ਦੀ ਬਣਤਰ, ਰਿਫਲੈਕਟਰਾਂ ਦੀ ਅਣਹੋਂਦ ਤੇ ਹੋਰ ਘਾਟਾਂ ਕਰਕੇ ਵਾਪਰਦੇ ਹਾਦਸੇ ਮਾਨਾਂਵ... ਅਗਲੀ ਖ਼ਬਰ ਭਾਜਪਾ ਸੀਨੀਅਰ ਸਿਟੀਜ਼ਨ ਸੈੱਲ ਅੰਮ੍ਰਿਤਸਰ ਦੇ ਨਵੇਂ ਭਾਜਪਾ ਪ੍ਰਧਾਨ ਦਾ ਕੀਤਾ ਸਵਾਗਤ
Ad Position 24
No active advertisement