11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪਿਜ਼ਾਐਕਸਪ੍ਰੈੱਸ ਨੇ ਅੰਮ੍ਰਿਤਸਰ ’ਚ ਆਪਣਾ ਪਹਿਲਾ ਰੈਸਟੋਰੈਂਟ ਖੋਲ੍ਹਿਆ

ਅੰਮ੍ਰਿਤਸਰ, 11 ਅਗਸਤ (ਅ. ਬ.)

Ad Position 21
No active advertisement
ਅਜੀਤ ਡੈਸਕ 12-08-2026
ਅੰਮ੍ਰਿਤਸਰ, 11 ਅਗਸਤ (ਅ.ਬ.)- ਪਿਜ਼ਾਐਕਸਪ੍ਰੈੱਸ, ਯੂ.ਕੇ. ਦਾ ਨੰਬਰ 1 ਪਿਜ਼ਾ ਬ੍ਰਾਂਡ, ਨੇ ਅੰਮ੍ਰਿਤਸਰ ’ਚ ਆਪਣਾ ਪਹਿਲਾ ਰੈਸਟੋਰੈਂਟ ਖੋਲ੍ਹ ਕੇ ਪੰਜਾਬ ’ਚ ਆਪਣੀ ਮੌਜੂਦਗੀ ਵਧਾਈ ਹੈ। ਨੇਕਸਸ ਅੰਮ੍ਰਿਤਸਰ ਮਾਲ ਵਿੱਚ ਸਥਿਤ ਇਹ ਨਵਾਂ ਰੈਸਟੋਰੈਂਟ ਭਾਰਤ ਵਿੱਚ ਪਿਜ਼ਜ਼ਾਐਕਸਪ੍ਰੈੱਸ ਦਾ 39ਵਾਂ ਆਊਟਲੈੱਟ ਹੈ ਅਤੇ ਦੇਸ਼ ਭਰ ਵਿੱਚ ਪਿਜ਼ਾਐਕਸਪ੍ਰੈੱਸ ਬ੍ਰਾਂਡ ਦੇ ਲਗਾਤਾਰ ਹੋ ਰਹੇ ਵਿਕਾਸ ਨੂੰ ਦਰਸਾਉਂਦਾ ਹੈ । 1965 ’ਚ ਲੰਡਨ ਦੇ ਸੋਹੋ ’ਚ ਵਾਰਡੋਰ ਸਟ੍ਰੀਟ ’ਤੇ ਪੀਟਰ ਬੌਇਜ਼ੋਟ ਵਲੋਂ ਸ਼ੁਰੂ ਕੀਤਾ ਗਿਆ ਪਿਜ਼ਜ਼ਾਐਕਸਪ੍ਰੈੱਸ, ਯੂ.ਕੇ. ਦੇ ਸਭ ਤੋਂ ਜਾਣੇ-ਪਛਾਣੇ ਰੈਸਟੋਰੈਂਟ ਬ੍ਰਾਂਡਾਂ ’ਚੋਂ ਇੱਕ ਬਣ ਗਿਆ ਹੈ । ਅੱਜ ਇਹ ਯੂ.ਕੇ. ਭਰ ਵਿੱਚ 450 ਤੋਂ ਵੱਧ ਰੈਸਟੋਰੈਂਟ ਚਲਾਉਂਦਾ ਹੈ ਅਤੇ ਦੁਨੀਆ ਭਰ ਦੇ 13 ਦੇਸ਼ਾਂ ਵਿੱਚ ਮੌਜੂਦ ਹੈ । ਅੰਮ੍ਰਿਤਸਰ ਵਿੱਚ ਪਿਜ਼ਾਐਕਸਪ੍ਰੈੱਸ ਦੇ ਨਵੇਂ ਆਊਟਲੈੱਟ ਦੀ ਸ਼ੁਰੂਆਤ ’ਤੇ ਰੋਹਨ ਪੇਵੇਕਰ, ਸੀ.ਈ.ਓ., ਗੁਰਮੇ ਇਨਵੈਸਟਮੈਂਟਸ ਹਾਸਪਿਟੈਲਿਟੀ ਗਰੁੱਪ (ਜੀਆਈਐਚਜੀ) ਨੇ ਕਿਹਾ ਕਿ “ਅੰਮ੍ਰਿਤਸਰ ’ਚ ਸਾਡੇ ਪਹਿਲੇ ਪਿਜ਼ਾਐਕਸਪ੍ਰੈੱਸ ਰੈਸਟੋਰੈਂਟ ਦਾ ਖੁੱਲ੍ਹਣਾ ਸਾਡੇ ਵਿਸਥਾਰ ਦੇ ਸਫ਼ਰ ’ਚ ਇੱਕ ਅਹਿਮ ਪੜਾਅ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਭਾਈ ਗੁਰਇਕਬਾਲ ਸਿੰਘ ਨੂੰ ਸੌਂਪੀ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਯਾਤਰੀ ਨਿਵਾਸ ਦੀ ਕ... ਅਗਲੀ ਖ਼ਬਰ ਲੋਕ ਮਸਲਾ : ਮਾਲੀਏ ਦੀ ਭੁੱਖ ’ਚ ਸਰਕਾਰ ਤੇ ਪ੍ਰਸ਼ਾਸਨ ਦਾਅ ’ਤੇ ਲਾ ਰਿਹਾ ਬੱਚਿਆਂ ਦਾ ਭਵਿੱਖ * ਸਿੱਖਿਆ ਕ੍ਰਾਂਤੀ ਨੂੰ ਮ...
Ad Position 24