ਦਿੱਲੀ ਇੰਟਰਸਿਟੀ ਐਕਸਪ੍ਰੈੱਸ ਸਮੇਤ ਦਰਜ਼ਨ ਭਰ ਰੇਲਗੱਡੀਆਂ ਦੀ ਰਵਾਨਗੀ ’ਚ ਦੇਰੀ
ਅੰਮ੍ਰਿਤਸਰ, 25 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰੇਲਗੱਡੀਆਂ ਦੇ ਦੇਰੀ ਨਾਲ ਰਵਾਨਗੀ ਦਾ ਸਿਲਸਿਲਾ ਜਾਰੀ ਹੈ। ਜਾਣਕਾਰੀ ਮੁਤਾਬਕ ਗੱਡੀ ਨੰਬਰ-14680 ਦਿੱਲੀ ਇੰਟਰਸਿਟੀ ਐਕਸਪ੍ਰੈਸ ਆਪਣੇ ਨਿਰਧਾਰਤ ਸਮੇਂ ਸਵੇਰੇ 6:15 ਦੀ ਥਾਂ ’ਤੇ ਕਰੀਬ ਤਿੰਨ ਘੰਟਿਆਂ ਦੀ ਦੇਰੀ ਨਾਲ 9:20 ਵਜੇ ਰਵਾਨਾ ਹੋਈ।
ਅੰਮ੍ਰਿਤਸਰ, 25 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਰੇਲਗੱਡੀਆਂ ਦੇ ਦੇਰੀ ਨਾਲ ਰਵਾਨਗੀ ਦਾ ਸਿਲਸਿਲਾ ਜਾਰੀ ਹੈ। ਜਾਣਕਾਰੀ ਮੁਤਾਬਕ ਗੱਡੀ ਨੰਬਰ-14680 ਦਿੱਲੀ ਇੰਟਰਸਿਟੀ ਐਕਸਪ੍ਰੈਸ ਆਪਣੇ ਨਿਰਧਾਰਤ ਸਮੇਂ ਸਵੇਰੇ 6:15 ਦੀ ਥਾਂ ’ਤੇ ਕਰੀਬ ਤਿੰਨ ਘੰਟਿਆਂ ਦੀ ਦੇਰੀ ਨਾਲ 9:20 ਵਜੇ ਰਵਾਨਾ ਹੋਈ। ਇਸੇ ਤਰ੍ਹਾਂ ਗੱਡੀ ਨੰਬਰ-12716 ਸੱਚਖੰਡ ਐਕਸਪ੍ਰੈਸ ਸਵੇਰੇ 5.30 ਦੀ ਥਾਂ ’ਤੇ 5:41 ਵਜੇ, ਗੱਡੀ ਨੰਬਰ-12318 ਅਕਾਲ ਤਖਤ ਐਕਸਪ੍ਰੈਸ ਸਵੇਰੇ 5:55 ਦੀ ਥਾਂ ’ਤੇ 6:18 ਵਜੇ, ਗੱਡੀ ਨੰਬਰ-12054 ਹਰਿਦੁਆਰ ਜਨਸ਼ਤਾਬਦੀ ਐਕਸਪ੍ਰੈਸ ਸਵੇਰੇ 6:50 ਦੀ ਥਾਂ ’ਤੇ 7:03 ਵਜੇ, ਗੱਡੀ ਨੰਬਰ-15708 ਆਮਰਪਾਲੀ ਐਕਸਪ੍ਰੈਸ ਸਵੇਰੇ 7:40 ਦੀ ਥਾਂ ’ਤੇ 7:48 ਵਜੇ, ਗੱਡੀ ਨੰਬਰ-22430 ਦਿੱਲੀ ਸੁਪਰਫਾਸਟ ਐਕਸਪ੍ਰੈਸ ਸਵੇਰੇ 9:30 ਦੀ ਥਾਂ ’ਤੇ 9:51 ਵਜੇ, ਗੱਡੀ ਨੰਬਰ-14674 ਸ਼ਹੀਦ ਐਕਸਪ੍ਰੈਸ ਦੁਪਹਿਰ 1:05 ਦੀ ਥਾਂ ‘ਤੇ 1:18 ਵਜੇ, ਗੱਡੀ ਨੰਬਰ-19612 ਅੰਮ੍ਰਿਤਸਰ-ਅਜਮੇਰ ਐਕਸਪ੍ਰੈਸ ਦੁਪਹਿਰ 1:25 ਦੀ ਥਾਂ ’ਤੇ 1:40 ਵਜੇ, ਗੱਡੀ ਨੰਬਰ-12498 ਸ਼ਾਨ ਏ ਪੰਜਾਬ ਦੁਪਹਿਰ 3:10 ਦੀ ਥਾਂ ’ਤੇ 3:16 ਵਜੇ, ਗੱਡੀ ਨੰਬਰ-14804 ਭਗਤ ਦੀ ਕੋਠੀ ਐਕਸਪ੍ਰੈਸ 3:25 ਦੀ ਥਾਂ ’ਤੇ 3:43 ਵਜੇ, ਗੱਡੀ ਨੰਬਰ-12412 ਚੰਡੀਗੜ੍ਹ ਇੰਟਰਸਿਟੀ ਐਕਸਪ੍ਰੈਸ ਸ਼ਾਮ 5:05 ਦੀ ਥਾਂ ’ਤੇ 5:13 ਵਜੇ, ਗੱਡੀ ਨੰਬਰ-19416 ਸਾਬਰਮਤੀ ਐਕਸਪ੍ਰੈਸ ਸ਼ਾਮ 5:45 ਦੀ ਥਾਂ ’ਤੇ 6:26 ਵਜੇ, ਗੱਡੀ ਨੰਬਰ-14654 ਅੰਮ੍ਰਿਤਸਰ ਹਿਸਾਰ ਐਕਸਪ੍ਰੈਸ ਸ਼ਾਮ 6:05 ਦੀ ਥਾਂ ’ਤੇ 6:13 ਵਜੇ, ਗੱਡੀ ਨੰਬਰ-13006 ਅੰਮ੍ਰਿਤਸਰ ਹਾਵੜਾ ਮੇਲ ਸ਼ਾਮ 6:25 ਦੀ ਥਾਂ ’ਤੇ 6:44 ਵਜੇ, ਗੱਡੀ ਨੰਬਰ-12904 ਗੋਲਡਨ ਟੈਂਪਲ ਮੇਲ ਸ਼ਾਮ 6:55 ਦੀ ਥਾਂ ’ਤੇ 7:02 ਵਜੇ ਰਵਾਨਾ ਹੋਈ। 25ਏਐਸਆਰ101 ਸੰਕੇਤਿਕ ਤਸਵੀਰ।