26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸਤੰਬਰ ਇਨਟੇਕ ਲਈ ਕੈਨੇਡਾ ਤੋਂ ਨਿਰੰਤਰ ਆ ਰਹੇ ਸ਼ਾਨਦਾਰ ਨਤੀਜੇ - ਗੈਵੀ ਕਲੇਰ 2025-2026 ਪਾਸ ਵਿਦਿਆਰਥੀਆਂ ਕੋਲ ਸਤੰਬਰ ਅਤੇ ਜਨਵਰੀ ਇਨਟੇਕ ਕੈਨੇਡਾ ਜਾਣ ਦਾ ਬੇਹਤਰੀਨ ਮੌਕਾ

ਤਰਨ ਤਾਰਨ, 25 ਅਗਸਤ (ਹਰਿੰਦਰ ਸਿੰਘ)– ਬਾਰ੍ਹਵੀਂ ਪਾਸ ਜਿਹੜੇ ਵਿਦਿਆਰਥੀ ਆਪਣੀ ਅਗਲੀ ਪੜ੍ਹਾਈ ਲਈ ਕੈਨੇਡਾ ਜਾਣਾ ਚਾਹੁੰਦੇ ਹਨ । ਉਹਨਾਂ ਲਈ ਹਾਲੇ ਵੀ ਸਤੰਬਰ ਅਤੇ ਜਨਵਰੀ ਇਨਟੇਕ ਅਪਲਾਈ ਕਰਨ ਦਾ ਆਖਰੀ ਮੌਕਾ ਹੈ ।

Ad Position 21
No active advertisement
ਜਾਣਕਾਰੀ ਦਿੰਦੇ ਹੋਏ ਵੀਜ਼ਾ ਮਾਹਰ ਗੈਵੀ ਕਲੇਰ 26-08-2026
ਤਰਨ ਤਾਰਨ, 25 ਅਗਸਤ (ਹਰਿੰਦਰ ਸਿੰਘ)– ਬਾਰ੍ਹਵੀਂ ਪਾਸ ਜਿਹੜੇ ਵਿਦਿਆਰਥੀ ਆਪਣੀ ਅਗਲੀ ਪੜ੍ਹਾਈ ਲਈ ਕੈਨੇਡਾ ਜਾਣਾ ਚਾਹੁੰਦੇ ਹਨ । ਉਹਨਾਂ ਲਈ ਹਾਲੇ ਵੀ ਸਤੰਬਰ ਅਤੇ ਜਨਵਰੀ ਇਨਟੇਕ ਅਪਲਾਈ ਕਰਨ ਦਾ ਆਖਰੀ ਮੌਕਾ ਹੈ । ਇਹ ਜਾਣਕਾਰੀ ਪੰਜਾਬ ਦੇ ਮੰਨੇ ਪਰਮੰਨੇ ਸਟੱਡੀ ਵੀਜਾ ਮਾਹਰ ਗੈਵੀ ਕਲੇਰ ਨੇ ਦਿੱਤੀ । ਗੈਵੀ ਕਲੇਰ ਨੇ ਦੱਸਿਆ ਕਿ ਸਤੰਬਰ ਇਨਟੇਕ ਲਈ ਸਾਨੂੰ 4 ਹੋਰ ਕੈਨੇਡਾ ਦੇ ਵੀਜ਼ੇ ਹਾਸਿਲ ਹੋਏ ਹਨ । ਉਹਨਾਂ ਕਿਹਾ ਕਿ ਜਿਹੜੇ ਵਿਦਿਆਰਥੀ 2025-2026 ਪਾਸ ਹਨ, ਆਇਲੈਟਸ ’ਚੋਂ ਉਹਨਾਂ ਦੇ ਓਵਰਆਲ 6 ਬੈਂਡ ਹਨ ਜਾਂ ਫਿਰ ਪੀ.ਟੀ.ਈ ’ਚੋਂ 60 ਸਕੋਰ ਹਨ, ਉਹ ਇਸ ਮੌਕੇ ਦਾ ਲਾਭ ਲੈ ਸਕਦੇ ਹਨ । ਉਹਨਾਂ ਕਿਹਾ ਕਿ ਅਸੀਂ ਪਹਿਲਾਂ ਵੀ ਸੈਂਕੜੇ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰ ਚੁੱਕੇ ਹਾਂ ਅਤੇ ਇਸ ਵਾਰ ਵੀ ਗਾਰੰਟੀ ਨਾਲ ਕੈਨੇਡਾ ਦਾ ਸਟੂਡੈਂਟ ਵੀਜਾ ਲਗਵਾ ਕੇ ਦੇਵਾਂਗੇ । ਉਹਨਾਂ ਕਿਹਾ ਕਿ ਜਿੱਥੇ ਵਿਦਿਆਰਥੀ ਕੈਨੇਡਾ ਜਾ ਕੇ ਆਪਣੀ ਪੜਾਈ ਪੂਰੀ ਕਰ ਸਕਦੇ ਹਨ, ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ 2 ਸਾਲ ਦਾ ਕੈਨੇਡਾ ਦਾ ਵਰਕ ਵੀ ਜ਼ਾ ਮਿਲੇਗਾ । ਜਿੱਥੇ ਉਹ ਆਸਾਨੀ ਨਾਲ ਆਪਣਾ ਭਵਿੱਖ ਵੀ ਬਣਾ ਸਕਦੇ ਹਨ । ਬਾਰ੍ਹਵੀਂ ਪਾਸ ਵਿਦਿਆਰਥੀ ਭਾਵੇਂ ਉਹਨਾਂ ਦੀ ਪੜ੍ਹਾਈ ਵਿਚ ਗੈਪ ਹੈ ਜਾਂ ਫਿਰ ਪਹਿਲਾ ਕਿਸੇ ਵੀ ਦੇਸ਼ ਤੋਂ ਰਫਿਊਜ ਵੀ ਹਨ, ਸਤੰਬਰ ਇਨਟੇਕ ਲਈ ਅਪਲਾਈ ਕਰ ਸਕਦੇ ਹਨ । ਉਹਨਾਂ ਕਿਹਾ ਕਿ ਵਿਦਿਆਰਥੀ ਸਿਰਫ ਤੇ ਸਿਰਫ ਸਰਕਾਰੀ ਯੂਨੀਵਰਸਿਟੀਆਂ ਜਾਂ ਫਿਰ ਸਰਕਾਰ ਅਧੀਨ ਆਉਂਦੀਆਂ ਯੂਨੀਵਰਸਿਟੀਆਂ ਵਿਚ ਹੀ ਦਾਖਲੇ ਲੈਣ ਕਿਉਂਕਿ ਕੈਨੇਡਾ ਦੀ ਸਰਕਾਰ ਅਤੇ ਐਮਬੈਂਸੀ ਇਹਨਾਂ ਯੂਨੀਵਰਸਿਟੀਆਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਹੀ ਚੰਗੀਆਂ ਨੌਕਰੀਆਂ ਕਰਨ ਦਾ ਮੌਕਾ ਦਿੰਦੀ ਹੈ। ਖਾਸ ਕਰਕੇ ਵਿਦਿਆਰਥੀ ਉਹਨਾਂ ਕੋਰਸਾਂ ਦੀ ਚੋਣ ਕਰਨ ਜਿਹਨਾਂ ਨੂੰ ਕੈਨੇਡਾ ਦੀ ਸਰਕਾਰ ਮਾਨਤਾ ਦਿੰਦੀ ਹੈ ਤਾਂ ਜੋ ਵਿਦਿਆਰਥੀ ਬਾਅਦ ਵਿਚ ਪਛਤਾਉਣਾ ਨਾ ਪਵੇ । ਗੈਵੀ ਕਲੇਰ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਗਲਤ ਏਜੰਟਾਂ ਦੇ ਝਾਂਸੇ ਵਿਚ ਆ ਕੇ ਪ੍ਰਾਈਵੇਟ ਕਾਲਜਾਂ ਵਿਚ ਦਾਖਲਾ ਨਾ ਲੈਣ । ਗੈਵੀ ਕਲੇਰ ਨੇ ਦੱਸਿਆ ਕਿ ਇਸ ਸਮੇਂ ਕੈਨੇਡਾ ਦਾ ਸਕਸੈਸ ਰੇਟ ਬਹੁਤ ਹੀ ਵਧੀਆ ਹੋ ਚੁੱਕਾ ਹੈ। ਸੋ ਜਿਹੜੇ ਵੀ ਵਿਦਿਆਰਥੀ ਕੈਨੇਡਾ ਜਾਣਾ ਚਾਹੁੰਦੇ ਹਨ ਉਹ ਬਿਨ੍ਹਾਂ ਦੇਰੀ ਅਪਲਾਈ ਕਰਨ। ਵਿਦਿਆਰਥੀ ਸਾਡੇ ਵਲੋਂ ਪਹਿਲਾਂ ਲਗਾਏ ਹੋਏ ਵੀਜੇ (ਗੈਵੀ ਕਲੇਰ ਟੀਮ ਗਲੋਬਲ) ਸ਼ੋਸਲ ਮੀਡੀਆ ਪੇਜ ਉਪਰ ਦੇਖ ਸਕਦੇ ਹਨ ਜਾਂ ਫਿਰ ਸਾਡੇ ਜੇਲ੍ਹ ਰੋਡ ਗੁਰਦਾਸਪੁਰ ਦਫਤਰ ਜਾਂ ਫਿਰ ਨਿਊ ਅੰਮ੍ਰਿਤਸਰ ਦਫਤਰ ਵਿਖੇ ਆ ਕੇ ਮਿਲ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸੜਕਾਂ ’ ਤੇ ਖੁੱਲ੍ਹੇਆਮ ਘੁੰਮ ਰਹੀਆਂ ‘ ਮੌਤ ਦੀਆਂ ਗੱਡੀਆਂ ’ ਆਖਰ ਕਦੋਂ ਤੱਕ ਦਾਅ ’ ਤੇ ਲੱਗਦੀ ਰਹੇਗੀ ਮਾਸੂਮਾਂ ਦੀ ਜਾ... ਅਗਲੀ ਖ਼ਬਰ ਗੁਰੂ ਨਗਰੀ ਨੂੰ ਕਦੋਂ ਮਿਲੇਗਾ ਪੱਕਾ ਪੁਲਿਸ ਕਮਿਸ਼ਨਰ ਪਿਛਲੇ ਤਿੰਨ ਹਫਤਿਆਂ ਤੋਂ ਡੀ . ਆਈ . ਜੀ . ਸਰਹੱਦੀ ਰੇਂਜ ਕੋਲ ਹੈ...
Ad Position 24