14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸਮਾਜ ਸੇਵੀ ਕ੍ਰਿਸ਼ਨ ਦੇਵ ਸ਼ਰਮਾ ਦੀ ਯਾਦ ਵਿਚ ਲੰਗਰ ਲਗਾਇਆ

ਅੰਮ੍ਰਿਤਸਰ, 13 ਸਤੰਬਰ (ਹਰਮਿੰਦਰ ਸਿੰਘ)- ਉੱਘੇ ਸਮਾਜ ਸੇਵੀ ਸਵ: ਸ੍ਰੀ ਕ੍ਰਿਸ਼ਨ ਦੇਵ ਸ਼ਰਮਾ ਦੀ ਯਾਦ ਵਿਚ ਉੱਘੇ ਵਪਾਰੀ ਰਾਹੁਲ ਸ਼ਰਮਾ ਅਤੇ ਰਵੀ ਸ਼ਰਮਾ ਦੀ ਅਗਵਾਈ ਹੇਠ ਸਕਾਈ ਪਲਾਜਾ ਏਅਰ ਪੋਰਟ ਰੋਡ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ । ਜਿਸ ਦੌਰਾਨ ਲੰਗਰ ਲਗਾਏ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਅੰਮ੍ਰਿਤਸਰ, 13 ਸਤੰਬਰ (ਹਰਮਿੰਦਰ ਸਿੰਘ)- ਉੱਘੇ ਸਮਾਜ ਸੇਵੀ ਸਵ: ਸ੍ਰੀ ਕ੍ਰਿਸ਼ਨ ਦੇਵ ਸ਼ਰਮਾ ਦੀ ਯਾਦ ਵਿਚ ਉੱਘੇ ਵਪਾਰੀ ਰਾਹੁਲ ਸ਼ਰਮਾ ਅਤੇ ਰਵੀ ਸ਼ਰਮਾ ਦੀ ਅਗਵਾਈ ਹੇਠ ਸਕਾਈ ਪਲਾਜਾ ਏਅਰ ਪੋਰਟ ਰੋਡ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ । ਜਿਸ ਦੌਰਾਨ ਲੰਗਰ ਲਗਾਏ ਗਏ। ਇਸ ਮੌਕੇ ’ਤੇ ਵੱਡੀ ਗਿਣਤੀ ਵਿਚ ਪ੍ਰਾਪਰਟੀ ਡੀਲਰਾਂ ਅਤੇ ਹੋਰ ਵਪਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਗੱਲਬਾਤ ਕਰਦੇ ਹੋਏ ਰਾਹੁਲ ਸ਼ਰਮਾ ਅਤੇ ਰਵੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸ੍ਰੀ ਕ੍ਰਿਸ਼ਨ ਦੇਵ ਸ਼ਰਮਾ ਦੀ ਸਮਾਜ ਨੂੰ ਵੱਡੀ ਦੇਣ ਹੈ। ਉਨ੍ਹਾਂ ਕਿਹਾ ਕਿ ਸ੍ਰੀ ਕ੍ਰਿਸ਼ਨ ਦੇਵ ਸ਼ਰਮਾ ਦੇ ਵਲੋਂ ਪਾਏ ਪੂਰਨਿਆ ’ਤੇ ਚੱਲਦੇ ਹੋਏ ਸਮਾਜਿਕ ਕਾਰਜ਼ਾਂ ਵਿਚ ਬਣਦਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਵਿਕਰਮ ਮਰਵਾਹ, ਪਵਨ ਮਹਾਜਨ, ਤਰਸੇਮ ਲਾਲ , ਉਮੇਸ਼ ਬੱਬਲਾ, ਸੁਰਿੰਦਰ ਸਿੰਘ ਸਾਹਿਲ, ਬੱਬੀ ਪ੍ਰਧਾਨ ਗੁਮਟਾਲਾ, ਨੀਰਜ ਸ਼ਰਮਾ, ਆਰਿਸ਼ ਸ਼ਰਮਾ, ਰਿਆਨ ਸ਼ਰਮਾ, ਗੁਰਮੀਤ ਸਿੰਘ , ਉਮੇਸ਼ ਸ਼ਰੀਨ, ਬਲਵਿੰਦਰ ਸਿੰਘ ਬੱਬੀ, ਅਵਤਾਰ ਸਿੰਘ ਮੀਰਾਂਕੋਟ, ਰਾਜੇਸ਼ ਕੁਮਾਰ ਪਾਲੀ, ਨਰਿੰਦਰਜੀਤ ਸਿੰਘ ਬੱਬੂ ਮਾਹਲ, ਗੁਰਬਖ਼ਸ਼ ਸਿੰਘ ਰੰਧਾਵਾ, ਗੁਰਮੀਤ ਸਿੰਘ, ਨਿਰਮਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਚਪਨ ਤੇ ਅਕੈਡਮਿਕ ਹਾਈਟਸ ਸਕੂਲ ਵਿਖੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਗਣੇਸ਼ ਚਤੁਰਥੀ ਦੇ ਮੱਦੇਨਜ਼ਰ ਲੋਕਾਂ ਨੇ ਮੂਰਤੀਆਂ ਦੀ ਕੀਤੀ ਖ਼ਰੀਦਦਾਰੀ
Ad Position 24