21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਢਾਈ ਸਾਲਾ ਮਾਸੂਮ ਬੱਚੀ ਨੂੰ ਚੁੱਕ ਕੇ ਭੱਜਣ ਵਾਲਾ ਮੁਲਜ਼ਮ ਲੋਕਾਂ ਫੜ ਕੇ ਕੀਤਾ ਪੁਲਿਸ ਹਵਾਲੇ

ਅੰਮ੍ਰਿਤਸਰ, 21 ਸਤੰਬਰ (ਰੇਸ਼ਮ ਸਿੰਘ)-ਆਪਣੇ ਮਾਪਿਆਂ ਨਾਲ ਦੁਕਾਨ ਦੇ ਬਾਹਰ ਖੜੀ ਢਾਈ ਸਾਲਾ ਦੀ ਇਕ ਮਾਸੂਮ ਬੱਚੀ ਨੂੰ ਚੁੱਕ ਕੇ ਲਿਜਾਣ ਵਾਲੇ ਮੁਲਜ਼ਮ ਨੂੰ ਲੋਕਾਂ ਕਾਬੂ ਕਰ ਲਿਆ ਜਿਸ ਪਾਸੋਂ ਬੱਚੀ ਸਹੀ ਸਲਾਮਤ ਬਰਾਮਦ ਹੋ ਗਈ ਤੇ ਉਸਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਥਾਣਾ ਬੀ.

Ad Position 21
No active advertisement
ਅਜੀਤ ਡੈਸਕ 22-09-2026
ਅੰਮ੍ਰਿਤਸਰ, 21 ਸਤੰਬਰ (ਰੇਸ਼ਮ ਸਿੰਘ)-ਆਪਣੇ ਮਾਪਿਆਂ ਨਾਲ ਦੁਕਾਨ ਦੇ ਬਾਹਰ ਖੜੀ ਢਾਈ ਸਾਲਾ ਦੀ ਇਕ ਮਾਸੂਮ ਬੱਚੀ ਨੂੰ ਚੁੱਕ ਕੇ ਲਿਜਾਣ ਵਾਲੇ ਮੁਲਜ਼ਮ ਨੂੰ ਲੋਕਾਂ ਕਾਬੂ ਕਰ ਲਿਆ ਜਿਸ ਪਾਸੋਂ ਬੱਚੀ ਸਹੀ ਸਲਾਮਤ ਬਰਾਮਦ ਹੋ ਗਈ ਤੇ ਉਸਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਥਾਣਾ ਬੀ.ਡਵੀਜ਼ਨ ਦੀ ਪੁਲਿਸ ਨੂੰ ਬੱਚੀ ਦੇ ਪਿਤਾ ਸਤਨਾਮ ਸਿੰਘ ਵਾਸੀ ਮੰਦਰ ਵਾਲਾ ਬਜ਼ਾਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਤੇ ਦੋਵੇਂ ਬੱਚਿਆਂ ਨਾਲ ਬਾਜ਼ਾਰ ਖਰੀਦਾਰੀ ਲਈ ਗਏ ਸਨ ਜਦੋਂ ਕਿ ਉਸਦੀ ਢਾਈ ਸਾਲਾ ਧੀ ਮਨਸੀਰਤ ਦੁਕਾਨ ਦੇ ਬਾਹਰ ਖੜੀ ਸੀ ਤਾਂ ਇਕ ਵਿਅਕਤੀ ਜੋ ਪੈਦਲ ਆਇਆ ਤੇ ਉਸਦੀ ਧੀ ਨੂੰ ਚੁੱਕ ਕੇ ਲੈ ਗਿਆ । ਉਨ੍ਹਾਂ ਰੌਲਾ ਪਾਇਆ ਤੇ ਲੋਕਾਂ ਦੀ ਮਦਦ ਨਾਲ ਬੱਚੀ ਨੂੰ ਉਸ ਪਾਸੋਂ ਛੁਡਵਾਇਆ। ਪੁਲਿਸ ਵਲੋਂ ਅਰਸ਼ਦੀਪ ਸਿੰਘ ਵਾਸੀ ਭਾਝੀ ਮੰਝ ਰੋਡ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਰਾਸਾ ਪੰਜਾਬ ਵਲੋਂ ਸਵ: ਪੰਡਿਤ ਕੁਲਵੰਤ ਰਾਏ ਸ਼ਰਮਾ ਦੀ 8ਵੀਂ ਬਰਸੀ ’ਤੇ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਸਰਪ੍ਰਸਤ ਅੰਮ੍ਰਿਤਸਰ ਵਿਕਾਸ ਮੰਚ ਨੂੰ ਪੰਜਾਬੀ ਸਾਹਿਤ ਸਭਾ ਤਰਸਿੱਕਾ ਨੇ ਕੀਤਾ ਸਨਮਾਨਿਤ
Ad Position 24