27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸ਼੍ਰੋਮਣੀ ਅਕਾਲੀ ਦਲ (ਬ) ਨੇ 3 ਆਬਜ਼ਰਵਰ ਲਗਾਏ

ਚੰਡੀਗੜ੍ਹ, 26 ਸਤੰਬਰ (ਪ੍ਰੋ. ਅਵਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਅੱਜ 3 ਆਬਜ਼ਰਵਰ ਲਗਾਏ ਗਏ ਹਨ।

Ad Position 21
No active advertisement
ਗੁਰਪ੍ਰੀਤ ਰੰਧਾਵਾ ਗੁਰਸੇਵਕ ਸਿੰਘ ਸ਼ੇਖ ਰਣਦੀਪ ਸਿੰਘ ਢਿਲਵਾਂ 27-09-2026
ਚੰਡੀਗੜ੍ਹ, 26 ਸਤੰਬਰ (ਪ੍ਰੋ. ਅਵਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਅੱਜ 3 ਆਬਜ਼ਰਵਰ ਲਗਾਏ ਗਏ ਹਨ। ਇਨ੍ਹਾਂ ’ਚ ਗੁਰਪ੍ਰੀਤ ਰੰਧਾਵਾ ਤੇ ਗੁਰਸੇਵਕ ਸਿੰਘ ਸ਼ੇਖ ਨੂੰ ਜੰਡਿਆਲਾ ਗੁਰੂ ਵਿਧਾਨ ਸਭਾ ਹਲਕੇ ਲਈ ਤੇ ਰਣਦੀਪ ਸਿੰਘ ਢਿਲਵਾਂ ਨੂੰ ਮਲੇਰਕੋਟਲਾ ਹਲਕੇ ਲਈ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਬੈਂਕ ਹੜਤਾਲ ਨਾਲ ਵਪਾਰ ਅਤੇ ਉਦਯੋਗ ਹੋਣਗੇ ਬੁਰੀ ਤਰ੍ਹਾਂ ਪ੍ਰਭਾਵਿਤ : ਵਪਾਰ ਮੰਡਲ ਅਗਲੀ ਖ਼ਬਰ ਅੰਮ੍ਰਿਤਸਰ ’ਚ ਮੁੜ ਲਿਖੇ ਗਏ ਖਾਲਿਸਤਾਨੀ ਪੱਖੀ ਨਾਅਰੇ-2 ਨੌਜਵਾਨ ਗ੍ਰਿਫ਼ਤਾਰ
Ad Position 24