23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸ਼ਰਦ ਪੂਰਣਿਮਾ ਵਾਲੀ ਦਵਾਈ 25 ਅਕਤੂਬਰ ਤੱਕ ਮੁਫ਼ਤ ਵੰਡੀ ਜਾਵੇਗੀ : ਆਕਾਸ਼ ਵਰਮਾ

ਅੰਮ੍ਰਿਤਸਰ, 22 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਦ ਪੂਰਣਿਮਾ ਦੇ ਮੌਕੇ 25 ਅਕਤੂਬਰ ਤੱਕ ਸਵੇਰੇ 6 ਤੋਂ 11 ਵਜੇ ਤੱਕ ਅਤੇ ਸ਼ਾਮ 4 ਤੋਂ 7 ਵਜੇ ਤੱਕ ਯੋਗ ਸਾਧਨਾ ਆਸ਼ਰਮ ਗੋਲਬਾਗ ਵਿਖੇ ਸ਼ਰਦ ਪੂਰਣਿਮਾ ਵਾਲੀ ਦਵਾਈ ਮੁਫ਼ਤ ਵੰਡੀ ਜਾ ਰਹੀ ਹੈ। ਯੋਗ ਸਾਧਨਾ ਆਸ਼ਰਮ ਦੇ ਪ੍ਰਧਾਨ ਆਕਾਸ਼ ਵਰਮਾ ਨੇ ਦੱਸਿਆ ਕਿ ਇਸ ਦਵਾਈ ਤੋਂ ਖਾਂਸੀ, ਜ਼ੁਕਾਮ, ਨਜ਼ਲਾ, ਬਲਗਮ, ਐਲਰਜੀ, ਛਿੱਕਾਂ ਆਦਿ ਤੋਂ ਹਜ਼ਾਰਾਂ ਲੋਕ ਲਾਭ ਉਠਾ ਚੁੱਕੇ ਹਨ।

Ad Position 21
No active advertisement
ਪ੍ਰਧਾਨ ਆਕਾਸ਼ ਵਰਮਾ। 23-10-2026
ਅੰਮ੍ਰਿਤਸਰ, 22 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਦ ਪੂਰਣਿਮਾ ਦੇ ਮੌਕੇ 25 ਅਕਤੂਬਰ ਤੱਕ ਸਵੇਰੇ 6 ਤੋਂ 11 ਵਜੇ ਤੱਕ ਅਤੇ ਸ਼ਾਮ 4 ਤੋਂ 7 ਵਜੇ ਤੱਕ ਯੋਗ ਸਾਧਨਾ ਆਸ਼ਰਮ ਗੋਲਬਾਗ ਵਿਖੇ ਸ਼ਰਦ ਪੂਰਣਿਮਾ ਵਾਲੀ ਦਵਾਈ ਮੁਫ਼ਤ ਵੰਡੀ ਜਾ ਰਹੀ ਹੈ। ਯੋਗ ਸਾਧਨਾ ਆਸ਼ਰਮ ਦੇ ਪ੍ਰਧਾਨ ਆਕਾਸ਼ ਵਰਮਾ ਨੇ ਦੱਸਿਆ ਕਿ ਇਸ ਦਵਾਈ ਤੋਂ ਖਾਂਸੀ, ਜ਼ੁਕਾਮ, ਨਜ਼ਲਾ, ਬਲਗਮ, ਐਲਰਜੀ, ਛਿੱਕਾਂ ਆਦਿ ਤੋਂ ਹਜ਼ਾਰਾਂ ਲੋਕ ਲਾਭ ਉਠਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਸ ਦਵਾਈ ਦਾ ਲਾਭ ਲੈਣਾ ਚਾਹੁੰਦੇ ਹਨ, ਉਹ ਨਿਰਧਾਰਿਤ ਸਮੇਂ ਦੌਰਾਨ ਯੋਗ ਸਾਧਨਾ ਆਸ਼ਰਮ ਗੋਲਬਾਗ ਵਿਖੇ ਪਹੁੰਚ ਕੇ ਇਹ ਦਵਾਈ ਮੁਫ਼ਤ ਪ੍ਰਾਪਤ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਕੀਤਾ ਪ੍ਰਦਰਸ਼ਨ ਅਗਲੀ ਖ਼ਬਰ ਮਨਜਿੰਦਰ ਸਿੰਘ ਰੋਮੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
Ad Position 24