ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਮੇਘਵਾਲ ਨੂੂੰ ਐਨ.ਡੀ. ਕੇਅਰ ਨਿਰੋਗਮ ਦੇ ਸੰਸਥਾਪਕ ਡਾ: ਨਵਦੀਪ ਸ਼ਰਮਾ ਨੇ ਕੀਤਾ ਸਨਮਾਨਿਤ
ਅੰਮ੍ਰਿਤਸਰ, 6 ਨਵੰਬਰ (ਰੇਸ਼ਮ ਸਿੰਘ)-ਐਨਡੀ ਕੇਅਰ ਨਿਰੋਗਮ ਦੇ ਸੰਸਥਾਪਕ ਡਾ. ਨਵਦੀਪ ਸ਼ਰਮਾ ਵਲੋਂ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਸਨਮਾਨਿਤ ਕੀਤਾ ਗਿਆ ਹੈ।
ਐਨ.ਡੀ. ਕੇਅਰ ਨਿਰੋਗਮ ਦੇ ਸੰਸਥਾਪਕ ਡਾ. ਨਵਦੀਪ ਸ਼ਰਮਾ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਸਨਮਾਨਿਤ ਕਰਦੇ ਹੋਏ। ਤਸਵੀਰ- ਨਿਰਮਲ ਸਟੂਡੀਓਂ
07-11-2026