27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਪ੍ਰਤਾਪ ਨਗਰ ਵਿਖੇ ਹਫਤਾਵਾਰੀ ਗੁਰਮਤਿ ਸਮਾਗਮ ਕੱਲ੍ਹ

ਅੰਮ੍ਰਿਤਸਰ, 27 ਨਵੰਬਰ (ਜਸਵੰਤ ਸਿੰਘ ਜੱਸ)- ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਚਲਾਈ ਜਾ ਰਹੀ ਹਫਤਾਵਾਰੀ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ 29 ਨਵੰਬਰ ਦਾ ਸਮਾਗਮ ਭਾਈ ਭੁਪਿੰਦਰ ਸਿੰਘ ਅਜ਼ੀਜ਼ ਦੇ ਗ੍ਰਹਿ, ਮਕਾਨ ਨੰਬਰ, ਏ-437, ਪ੍ਰਤਾਪ ਨਗਰ, ਨੇੜੇ ਪਿੰਕ ਪੈਲੇਸ, ਜੀ. ਟੀ.

Ad Position 21
No active advertisement
ਭਾਈ ਜਸਬੀਰ ਸਿੰਘ ਬੈਂਕ ਵਾਲੇ 28-11-2026
ਅੰਮ੍ਰਿਤਸਰ, 27 ਨਵੰਬਰ (ਜਸਵੰਤ ਸਿੰਘ ਜੱਸ)- ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਚਲਾਈ ਜਾ ਰਹੀ ਹਫਤਾਵਾਰੀ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ 29 ਨਵੰਬਰ ਦਾ ਸਮਾਗਮ ਭਾਈ ਭੁਪਿੰਦਰ ਸਿੰਘ ਅਜ਼ੀਜ਼ ਦੇ ਗ੍ਰਹਿ, ਮਕਾਨ ਨੰਬਰ, ਏ-437, ਪ੍ਰਤਾਪ ਨਗਰ, ਨੇੜੇ ਪਿੰਕ ਪੈਲੇਸ, ਜੀ. ਟੀ. ਰੋਡ ਵਿਖੇ ਸਵੇਰੇ 7 ਤੋਂ 10 ਵਜੇ ਦੌਰਾਨ ਹੋਵੇਗਾ। ਸੁਸਾਇਟੀ ਦੇ ਜਨਰਲ ਸਕੱਤਰ ਭਾਈ ਜਸਬੀਰ ਸਿੰਘ ਬੈਂਕ ਵਾਲਿਆਂ ਅਨੁਸਾਰ ਇਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਦਲਜੀਤ ਸਿੰਘ, ਬੱਚੀ ਸੁਖਲੀਨ ਕੌਰ, ਭਾਈ ਜਸਬੀਰ ਸਿੰਘ ਅਜ਼ੀਜ ਤੇ ਗਿਆਨੀ ਅਮੋਲਪ੍ਰੀਤ ਸਿੰਘ ਕਥਾ-ਕੀਰਤਨ ਨਾਲ ਨਿਹਾਲ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਨਵੇਂ ਆਏ ਸੀ. ਪੀ. ਚਾਹਲ ਲਈ ਚੁਣੌਤੀ ਹਨ ਨਸ਼ਾ ਤਸਕਰੀ, ਲੁੱਟਾਂ ਖੋਹਾਂ, ਗੈਂਗਵਾਰ ਤੇ ਫਿਰੌਤੀ ਲਈ ਮਿਲ ਰਹੀਆਂ ਧਮਕੀਆਂ ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਪਲਾਜ਼ਾ ਨੇੜਿਓਂ ਮਿਲੀ ਬਜ਼ੁਰਗ ਵਿਅਕਤੀ ਦੀ ਲਾਸ਼
Ad Position 24