15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਗੁਰੂ ਤੇਗ ਬਹਾਦਰ ਸਪੋਰਟਸ ਹਾਕੀ ਕਲੱਬ (ਰਜਿ:) ਬਾਬਾ ਬਕਾਲਾ ਸਾਹਿਬ ਦੀ ਚੋਣ <br/>

Ad Position 21
No active advertisement
ਅਜੀਤ ਡੈਸਕ 05-01-2026
ਅਮਰਜੀਤ ਸਿੰਘ ਸੋਨੂੰ (ਰੇਲਵੇ) ਪ੍ਰਧਾਨ ਬਣੇ
ਬਾਬਾ ਬਕਾਲਾ ਸਾਹਿਬ, 4 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਗੁਰੂ ਤੇਗ ਬਹਾਦਰ ਸਪੋਰਟਸ ਹਾਕੀ ਕਲੱਬ (ਰਜਿ:) ਬਾਬਾ ਬਕਾਲਾ ਸਾਹਿਬ ਦੀ ਇਕ ਚੋਣ ਮੀਟਿੰਗ ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ ਵਿਖੇ ਹੋਈ, ਜਿਸ ਵਿਚ ਸਰਬਸੰਮਤੀ ਨਾਲ ਕਰਵਾਈ ਗਈ ਨਵੀਨ ਚੋੋਣ ਦੌਰਾਨ ਸ: ਅਮਰਜੀਤ ਸਿੰਘ ਸੋਨੂੰ (ਨੌਰਥ ਰੇਲਵੇ) ਨੂੰ ਪ੍ਰਧਾਨ ਅਤੇ ਮਨਰੂਪ ਸਿੰਘ ਭੁੱਲਰ (ਸਪੇਨ) ਨੂੰ ਚੇਅਰਮੈਨ ਨਿਯੁਕਤ ਕੀਤਾ | ਇਸ ਮੌਕੇ ਧੀਰਜਪਾਲ ਸਿੰਘ ਬੱਲ, ਜਸਪਿੰਦਰ ਸਿੰਘ ਪੀ. ਐੱਨ. ਟੀ., ਅਮੋਲਕ ਸਿੰਘ ਆਰ. ਸੀ. ਐੱਫ., ਮਨਦੀਪ ਸਿੰਘ ਆਰ. ਸੀ. ਐੱਫ., ਸਰਵਣ ਸਿੰਘ, ਪ੍ਰਤਾਪ ਸਿੰਘ ਸਾ: ਮੈਂਬਰ, ਹਰਿੰਦਰ ਸਿੰਘ ਲਾਲੀ, ਸੁਖਚੈਨ ਸਿੰਘ ਗਿੱਲ, ਯੁਵਰਾਜ ਸਿੰਘ, ਜਸਕਰਨ ਸਿੰਘ ਬਾਵਾ, ਜਤਿੰਦਰ ਸਿੰਘ, ਕਾਬਲ ਸਿੰਘ, ਰਮਨਦੀਪ ਸਿੰਘ ਭੁੱਲਰ, ਕੁਲਦੀਪ ਸਿੰਘ ਬੰਟੂ, ਮਨਜਿੰਦਰ ਸਿੰਘ ਪੀ. ਪੀ., ਬਲਜੀਤ ਸਿੰਘ ਟੈਂਟ ਹਾਊਸ, ਹਰਪ੍ਰੀਤ ਸਿੰਘ ਭਾਊ, ਬਲਜੀਤ ਸਿੰਘ ਆਰ. ਸੀ. ਐੱਫ., ਪ੍ਰਹਿਲਾਦ ਸਿੰਘ ਆਰਮੀ, ਬਲਜਿੰਦਰ ਸਿੰਘ ਸੋਨੀ ਹਾਕੀ ਕੋਚ, ਹਰਦੀਪ ਸਿੰਘ ਕਾਕਾ, ਬੱਬੂ ਵਡਾਲਾ ਆਰ. ਸੀ. ਐੱਫ., ਟੋਨੀ ਵਡਾਲਾ, ਸਰਵਨਜੀਤ ਸਿੰਘ ਮਿੰਟੂ, ਮੰਨੂ ਸਾਈਕਲਾਂ ਵਾਲਾ, ਸਤਨਾਮ ਸਿੰਘ, ਕੁਲਵੰਤ ਸਿੰਘ ਰੰਧਾਵਾ ਕੌਂਸਲਰ, ਦਲਬੀਰ ਸਿੰਘ ਭੁੱਲਰ, ਮਨਪ੍ਰੀਤ ਸਿੰਘ ਮੰਨੂ ਅਤੇ ਹੋਰ ਮੈਂਬਰ ਹਾਜ਼ਰ ਸਨ | ਇਸ ਦੌਰਾਨ ਗੁਰੂ ਤੇਗ ਬਹਾਦਰ ਸਪੋਰਟਸ ਹਾਕੀ ਕਲੱਬ ਵਲੋਂ 23ਵਾਂ ਗੁਰੂ ਤੇਗ ਬਹਾਦਰ ਯਾਦਗਾਰੀ ਹਾਕੀ ਗੋਲਡ ਕੱਪ 12, 13, 14 ਤੇ 15 ਫਰਵਰੀ ਨੂੰ ਗੁਰੂ ਤੇਗ ਬਹਾਦਰ ਸਟੇਡੀਅਮ ਬਾਬਾ ਬਕਾਲਾ ਸਾਹਿਬ ਵਿਖੇ ਕਰਨ ਦਾ ਐਲਾਨ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸੁਖਮਨੀ ਸਹਿਬ ਸੇਵਾ ਸੁਸਾਇਟੀ ਫ਼ਤਹਿਗੜ੍ਹ ਸ਼ੁੱਕਰਚੱਕ ਨੇ ਅੱਖਾਂ ਬਣਵਾ ਕੇ ਪਰਿਵਾਰ ਨੂੰ ਨਵੇਂ ਸਾਲ ਦਾ ਦਿੱਤਾ ਤੋਹਫ਼ਾ... ਅਗਲੀ ਖ਼ਬਰ ਪਿੰਡ ਕੱਦਗਿੱਲ ਵਿਖੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਜਾਇਆ ਵਿਸ਼ਾਲ ਨਗਰ ਕੀਰਤਨ
Ad Position 24