ਹਰੀਕੇ ਪੱਤਣ, 27 ਅਪ੍ਰੈਲ (ਸੰਜੀਵ ਕੁੰਦਰਾ)-ਕਸਬਾ ਹਰੀਕੇ ਪੱਤਣ ਦੇ ਕਾਂਗਰਸੀ ਆਗੂ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਮੱਖਣ ਸਿੰਘ ਹਰੀਕੇ ਨੂੰ ਉਸ ਵੇਲੇ ਵੱਡਾ ਸਦਮਾ ਪੁੱਜਾ, ਜਦੋਂ ਉਨਾ ਦੇ ਸਪੁੱਤਰ ਨਰਿੰਦਰ ਸਿੰਘ ਛਿੰਦਾ (58) ਦਾ ਮਾਮੂਲੀ ਬਿਮਾਰੀ ਕਾਰਣ ਦਿਹਾਂਤ ਹੋ ਗਿਆ | ਇਸ ਦੁੱਖ ਦੀ ਘੜੀ ਵਿਚ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਕਾਂਗਰਸੀ ਆਗੂ ਜੋਗਿੰਦਰ ਪਾਲ ਵੇਦੀ, ਰੌਸ਼ਨ ਲਾਲ ਚੌਧਰੀ, ਸੁਖਵਿੰਦਰ ਸਿੰਘ ਸੰਗਵਾਂ, ਮਨਦੀਪ ਸਿੰਘ ਮੱਤਾ, ਪ੍ਰਧਾਨ ਸੁਨੀਲ ਦੱਤ ਸਰਮਾ, ਪ੍ਰਸ਼ੋਤਮ ਲਾਲ ਵੇਦੀ, ਕੁਲਦੀਪ ਸਿੰਘ ਜੀ.ੳ.ਜੀ. ਅਤੇ ਗੁਰਦੇਵ ਸਿੰਘ ਆਦਿ ਨੇ ਮੱਖਣ ਸਿੰਘ ਹਰੀਕੇ ਨਾਲ ਦੁੱਖ ਸਾਂਝਾ ਕੀਤਾ |