05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਪਿੰਡ ਭੈਲ ਢਾਏ ਵਾਲਾ ਵਿਖੇ ਕਾਂਗਰਸ ਪਾਰਟੀ ਨੂੰ ਵੱਡਾ ਬਲ ਮਿਲਿਆ

Ad Position 21
No active advertisement
ਅਜੀਤ ਡੈਸਕ 03-07-2026
ਫਤਿਆਬਾਦ, 2 ਜੁਲਾਈ (ਹਰਵਿੰਦਰ ਸਿੰਘ ਧੂੰਦਾ)-ਪਿੰਡ ਭੈਲ ਢਾਏ ਵਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਕਾਬਲ ਸਿੰਘ ਭੈਲ, ਪ੍ਰਕਾਸ਼ ਸਿੰਘ ਭੈਲ, ਚਰਨ ਸਿੰਘ ਭੈਲ, ਸ਼ੰਕਰ ਸਿੰਘ ਭੈਲ, ਹਰਿੰਦਰ ਸਿੰਘ ਭੈਲ, ਬਲਾਕ ਸੰਮਤੀ ਮੈਂਬਰ ਕਸ਼ਮੀਰ ਸਿੰਘ ਭੈਲ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ’ਚ ਸ਼ਾਮਿਲ ਹੋ ਗਏ। ਸ਼ਾਮਿਲ ਹੋਏ ਪਰਿਵਾਰਾਂ ’ਚ ਸੰਨਬੀਰ ਸਿੰਘ, ਕੁਲਵਿੰਦਰ ਸਿੰਘ, ਗੁਰਜੀਤ ਸਿੰਘ, ਜਿੰਦਰਪਾਲ ਸਿੰਘ, ਦਲਬੀਰ ਸਿੰਘ, ਮਲਕੀਤ ਸਿੰਘ, ਸੁਖਬੀਰ ਸਿੰਘ, ਠੇਕੇਦਾਰ ਜਸਬੀਰ ਸਿੰਘ, ਸੁਖਦੇਵ ਸਿੰਘ, ਕਾਲਾ ਸਿੰਘ, ਤਰਸੇਮ ਸਿੰਘ, ਜਗਦੀਪ ਸਿੰਘ ਜੱਗਾ, ਰਾਜਵਿੰਦਰ ਸਿੰਘ ਠੇਕੇਦਾਰ, ਮੰਗਲ ਸਿੰਘ ਠੇਕੇਦਾਰ, ਸਵਿੰਦਰ ਸਿੰਘ ਸ਼ਿੰਦਾ ਭੈਲ ਆਪਣੇ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ’ਚ ਸ਼ਾਮਿਲ ਹੋਏ। ਇਸ ਮੌਕੇ ’ਤੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਸ਼ਾਮਿਲ ਹੋਣ ਵਾਲਿਆਂ ਨੂੰ ਜੀ ਆਇਆਂ ਕਹਿੰਦੇ ਹੋਏ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਮੇਜਰ ਸਿੰਘ ਭੈਲ, ਸੀਨੀਅਰ ਕਾਂਗਰਸੀ ਆਗੂ ਬਲਰਾਜ ਸਿੰਘ ਪਵਾਰ, ਰਣਬੀਰ ਸਿੰਘ ਰਾਣਾ ਆੜ੍ਹਤੀਆ, ਨੰਬਰਦਾਰ ਭਜਨ ਸਿੰਘ, ਸ਼ਮਸ਼ੇਰ ਸਿੰਘ, ਸੂਬੇਦਾਰ ਪਵਾਰ, ਕੁਲਵੰਤ ਸਿੰਘ ਪਵਾਰ, ਗੁਰਦੀਪ ਸਿੰਘ ਕਾਲਾ, ਗੁਰਦੇਵ ਸਿੰਘ, ਸੁਖਦੇਵ ਸਿੰਘ ਜੀ.ਓ.ਜੀ., ਸਾਬਕਾ ਮੈਂਬਰ ਕਸ਼ਮੀਰ ਸਿੰਘ, ਸੰਨਦੀਪ ਸਿੰਘ ਠੇਕੇਦਾਰ, ਗੱਜਣ ਸਿੰਘ, ਦਿਆਲ ਸਿੰਘ ਸ਼ਾਹ, ਸਵਿੰਦਰ ਸਿੰਘ ਰੰਧਾਵਾ, ਸਤਨਾਮ ਸਿੰਘ ਸਿੱਕੀ, ਸੀਨੀਅਰ ਕਾਂਗਰਸੀ ਆਗੂ ਸਰਪੰਚ ਅਵਤਾਰ ਸਿੰਘ ਫੈਲੋਕੇ, ਸਾਬਕਾ ਸਰਪੰਚ ਕੁਲਤਾਰ ਸਿੰਘ, ਸੁਖਰਾਜ ਸਿੰਘ ਫੈਲੋਕੇ, ਸਰਪੰਚ ਪਰਮਜੀਤ ਸਿੰਘ ਜਾਮਾਰਾਏ, ਗੁਰਭੇਜ ਸਿੰਘ ਜਾਮਾਰਾਏ, ਬਾਬਾ ਕੁਲਵੰਤ ਸਿੰਘ, ਨੰਬਰਦਾਰ ਬਿੰਦਰ ਸਿੰਘ ਜਾਮਾਰਾਏ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਕਾਹਲਵਾਂ, ਪ੍ਰਭਦੀਪ ਸਿੰਘ ਕਾਹਲਵਾਂ, ਸਰਪੰਚ ਜਗਰੂਪ ਸਿੰਘ, ਗੁਰਬੀਰ ਸਿੰਘ ਬਸਰਾ, ਨਵਦੀਪ ਸਿੰਘ ਪਵਾਰ, ਰਾਜਾ ਕੈਨੇਡਾ, ਸਰਪੰਚ ਬਲਦੇਵ ਸਿੰਘ ਛਾਪੜੀ ਸਾਹਿਬ, ਬਗੀਚਾ ਸਿੰਘ ਛਾਪੜੀ ਸਾਹਿਬ, ਬਲਦੇਵ ਸਿੰਘ ਛਾਪੜੀ ਸਾਹਿਬ, ਰਾਜਾ ਭੈਣੀ, ਸਰਪੰਚ ਪ੍ਰਕਾਸ਼ ਸਿੰਘ ਭੋਜੋਵਾਲੀ, ਮੈਂਬਰ ਬਲਵਿੰਦਰ ਸਿੰਘ ਪਵਾਰ, ਮੈਂਬਰ ਜੈਮਲ ਸਿੰਘ ਖੇਲਾ, ਜਰਨੈਲ ਸਿੰਘ ਖੇਲਾ, ਪ੍ਰਭ ਖੇਲਾ, ਸਾਬਕਾ ਮੈਂਬਰ ਦਿਲਬਾਗ ਸਿੰਘ ਭੋਜੋਵਾਲੀ, ਜਸਪਾਲ ਸਿੰਘ ਭੋਜੋਵਾਲੀ, ਜਗਰੂਪ ਸਿੰਘ ਭੋਜੋਵਾਲੀ, ਸੁੱਖ ਭੋਈਆਂ, ਹਰਪਾਲ ਸਿੰਘ ਪਵਾਰ, ਹਰਜੀਤ ਸਿੰਘ ਪਵਾਰ, ਸਾਬਕਾ ਸਰਪੰਚ ਗੁਰਨਾਮ ਸਿੰਘ ਕੋਟ, ਸਾਬਕਾ ਸਰਪੰਚ ਇੰਦਰਜੀਤ ਸਿੰਘ, ਮੈਂਬਰ ਹਰਜੀਤ ਸਿੰਘ, ਮੈਂਬਰ ਮਲਕੀਤ ਸਿੰਘ, ਸਤਨਾਮ ਸਿੰਘ, ਸਰਪੰਚ ਕੁਲਵੰਤ ਸਿੰਘ ਚੰਡੀਗੜ੍ਹ ਮੁਹੱਲਾ, ਮੈਂਬਰ ਜਗਤਾਰ ਸਿੰਘ, ਮੈਂਬਰ ਜੱਜ ਸਿੰਘ, ਸੋਨੂੰ, ਗੋਲਡੀ ਸਿੰਘ, ਅਜੈ ਸਿੰਘ, ਸਤਨਾਮ ਸਿੰਘ, ਚਰਨਜੀਤ ਸਿੰਘ ਭੈਲ, ਸੁਰਿੰਦਰ ਸਿੰਘ ਭੈਲ, ਬਖਸ਼ੀਸ਼ ਸਿੰਘ ਭੈਲ,ਹਨੀ ਟੇਲਰ, ਜੱਗਾ ਸਿੰਘ, ਲਵਪ੍ਰੀਤ ਸਿੰਘ ਭੈਲ, ਦੇਬਾ ਸਿੰਘ ਭੈਲ, ਲੱਖਾ ਸਿੰਘ ਭੈਲ, ਜਗੀਰ ਸਿੰਘ ਆਦਿ ਸਾਥੀ ਅਤੇ ਪਿੰਡ ਭੈਲ ਵਾਸੀ ਵੱਡੀ ਗਿਣਤੀ ’ਚ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਚੋਰਾਂ ਨੇ ਘਰ ’ਚੋਂ ਮੋਟਰਸਾਈਕਲ ਅਤੇ ਮੋਬਾਈਲ ਕੀਤਾ ਚੋਰੀ ਅਗਲੀ ਖ਼ਬਰ ਪੈਸਿਆਂ ਦੇ ਦੇਣ-ਲੈਣ ਤੋਂ ਹੋਏ ਝਗੜੇ ਦੌਰਾਨ ਵਿਅਕਤੀ ਦੇ ਮਾਰੀਆਂ ਸੱਟਾਂ
Ad Position 24
No active advertisement