08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਵਿਖੇ ਸਾਬਕਾ ਏ.ਡੀ.ਸੀ. ਨੇ ਲਗਾਇਆ ਬੂਟਾ

ਪੱਟੀ, ਭਿੱਖੀਵਿੰਡ, 7 ਸਤੰਬਰ (ਖਹਿਰਾ, ਕਾਲੇਕੇ, ਬੌਬੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਵਿਖੇ ਸੇਵਾ ਮੁਕਤ ਪੀ. ਐੱਸ.

Ad Position 21
repet_subhas-goyals [Copy P29]
ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਵਿਖੇ ਬੂਟਾ ਲਗਾਉਂਦੇ ਹੋਏ ਰਣਜੀਤ ਸਿੰਘ ਨਾਲ ਖੁਸ਼ਵਿੰਦਰ ਸਿੰਘ ਭਾਟੀਆ, ਰਜਿੰਦਰ ਪ੍ਰਸ਼ਾਦ ਸਿੰਘ ਕੇ.ਪੀ., ਪ੍ਰਿੰਸੀਪਲ ਗੁਰਰੀਤ ਕੌਰ ਅਤੇ ਸਕੂਲ ਸਟਾਫ। 08-09-2026
ਪੱਟੀ, ਭਿੱਖੀਵਿੰਡ, 7 ਸਤੰਬਰ (ਖਹਿਰਾ, ਕਾਲੇਕੇ, ਬੌਬੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਵਿਖੇ ਸੇਵਾ ਮੁਕਤ ਪੀ.ਐੱਸ. (ਏ.ਡੀ.ਸੀ.) ਰਣਜੀਤ ਸਿੰਘ ਵਲੋਂ ਸਕੂਲ ਵਿਖੇ ਪੌਦਾ ਲਗਾ ਕੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਰਜਿੰਦਰ ਪ੍ਰਸਾਦ ਸਿੰਘ ਕੇ.ਪੀ., ਪ੍ਰਿੰਸੀਪਲ ਗੁਰਰੀਤ ਕੌਰ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ। ਇਸ ਮੌਕੇ ਅਧਿਆਪਕਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਨੀਂਹ ਮਜ਼ਬੂਤ ਕਰਨ ਵਾਲੇ ਮਾਰਗਦਰਸ਼ਕ ਦੱਸਿਆ ਗਿਆ।
Ad Position 22
No active advertisement
ਪਿਛਲੀ ਖ਼ਬਰ 9 ਦੇ ਕਿਸਾਨ ਮੇਲੇ ’ਚ ਵੱਧ-ਚੜ੍ਹ ਕੇ ਸ਼ਿਰਕਤ ਕਰਨ ਕਿਸਾਨ - ਡਾ. ਪਰਵਿੰਦਰ ਸਿੰਘ ਅਗਲੀ ਖ਼ਬਰ ਖਿਡੌਣਾ ਪਿਸਟਲ ਸਮੇਤ 2 ਵਿਅਕਤੀ ਗ੍ਰਿਫ਼ਤਾਰ
Ad Position 24