ਮੰਤਰੀ ਈ.ਟੀ.ਓ.ਦੀ ਕੋਠੀ ਦਾ ਘਿਰਾਓ ਕਰਨ ਲਈ ਕਿਸਾਨ ਬੀਬੀਆ ਦਾ ਜਥਾ ਹੋਇਆ ਰਵਾਨਾ
ਤਰਨ ਤਾਰਨ, 14 ਸਤੰਬਰ (ਇਕਬਾਲ ਸਿੰਘ ਸੋਢੀ)–ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਮੰਤਰੀ ਈ. ਟੀ.
ਤਰਨ ਤਾਰਨ, 14 ਸਤੰਬਰ (ਇਕਬਾਲ ਸਿੰਘ ਸੋਢੀ)–ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ’ਤੇ ਮੰਤਰੀ ਈ.ਟੀ.ਓ. ਦੇ ਅੰਮ੍ਰਿਤਸਰ ਘਰ ਅੱਗੇ ਪੱਕੇ ਮੋਰਚੇ ਵਿਚ ਤਰਨ ਤਾਰਨ ਜ਼ਿਲ੍ਹੇ ਵਿਚੋਂ ਬੀਬੀਆਂ ਦਾ ਬਹੁਤ ਵੱਡਾ ਜਥਾ ਬੀਬੀ ਰਣਜੀਤ ਕੌਰ ਕੱਲਾ, ਬੀਬੀ ਉਪਜੀਤ ਕੌਰ ਝਬਾਲ ਦੀ ਅਗਵਾਈ ਹੇਠ ਰਵਾਨਾ ਹੋਇਆ । ਇਸ ਮੌਕੇ ਮਨਜੀਤ ਕੌਰ, ਚੰਦਨਜੀਤ ਕੌਰ ਮੋਹਨਪੁਰ, ਗੁਰਜੀਤ ਕੌਰ ਕੰਗ, ਜਸਪਾਲ ਕੌਰ, ਬਲਵਿੰਦਰ ਕੌਰ ਮਾਨੋਚਾਹਲ, ਸਰਬਜੀਤ ਕੌਰ ਅਲੋਵਾਲ, ਜੁਗਰਾਜ ਕੌਰ, ਚਰਨ ਕੌਰ, ਕਸ਼ਮੀਰ ਕੌਰ ਸੁਰ ਸਿੰਘ, ਮਨਜੀਤ ਕੌਰ ਪਹੂਵਿੰਡ, ਨਸੀਬ ਕੌਰ, ਦਰਸ਼ਨ ਕੌਰ ਪੱਖੋਪੁਰ, ਜਸਬੀਰ ਕੌਰ ਸਭਰਾ, ਬਲਵਿੰਦਰ ਕੌਰ ਜੰਡ, ਜਾਗੀਰ ਕੌਰ ਆਦਿ ਮੌਜੂਦ ਸਨ।