22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਭਾਜਪਾ ਹੀ ਪੰਜਾਬ ਵਿਚੋਂ ਨਸ਼ਾ ਅਤੇ ਗੈਂਗਸਟਰਵਾਦ ਖ਼ਤਮ ਕਰ ਸਕਦੀ - ਭੁੱਲਰ

ਭਿੱਖੀਵਿੰਡ, 21 ਸਤੰਬਰ (ਬੌਬੀ)— ਪੰਜਾਬ ਅੰਦਰ ਨਿਡਰਤਾ ਨਾਲ ਚੱਲ ਰਹੇ ਨਸ਼ੇ ਦੇ ਧੰਦੇ ਅਤੇ ਗੈਂਗਸਟਰਵਾਦ ਨੂੰ ਸਿਰਫ ਭਾਜਪਾ ਹੀ ਖਤਮ ਕਰ ਸਕਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਅਨੂਪ ਸਿੰਘ ਭੁੱਲਰ ਨੇ ਭਾਜਪਾ ਵਲੋਂ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਰੂਟ ਸੰਬੰਧੀ ਅਤੇ ਇਸ ਯਾਤਰਾ ਨੂੰ ਕਾਮਯਾਬ ਕਰਨ ਸੰਬੰਧੀ ਵੱਖ-ਵੱਖ ਜਗ੍ਹਾ ਤੇ ਕੀਤੀਆਂ ਵਰਕਰ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ।

Ad Position 21
No active advertisement
ਅਜੀਤ ਡੈਸਕ 22-09-2026
ਭਿੱਖੀਵਿੰਡ, 21 ਸਤੰਬਰ (ਬੌਬੀ)— ਪੰਜਾਬ ਅੰਦਰ ਨਿਡਰਤਾ ਨਾਲ ਚੱਲ ਰਹੇ ਨਸ਼ੇ ਦੇ ਧੰਦੇ ਅਤੇ ਗੈਂਗਸਟਰਵਾਦ ਨੂੰ ਸਿਰਫ ਭਾਜਪਾ ਹੀ ਖਤਮ ਕਰ ਸਕਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਅਨੂਪ ਸਿੰਘ ਭੁੱਲਰ ਨੇ ਭਾਜਪਾ ਵਲੋਂ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਰੂਟ ਸੰਬੰਧੀ ਅਤੇ ਇਸ ਯਾਤਰਾ ਨੂੰ ਕਾਮਯਾਬ ਕਰਨ ਸੰਬੰਧੀ ਵੱਖ-ਵੱਖ ਜਗ੍ਹਾ ਤੇ ਕੀਤੀਆਂ ਵਰਕਰ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਹਰ ਛੋਟੇ ਵਪਾਰੀ ਨੂੰ ਫਿਰੌਤੀ ਲਈ ਧਮਕੀਆਂ ਆ ਚੁੱਕੀਆਂ ਹਨ ਅਤੇ ਜੇਕਰ ਕੋਈ ਬਾਜ਼ਾਰ ਵਿਚ ਰੇਹੜੀ ਲਗਾ ਕੇ ਚੰਗਾ ਕਾਰੋਬਾਰ ਚਲਾ ਰਿਹਾ ਹੈ ਤਾਂ ਗੈਂਗਸਟਰਵਾਦ ਉਸ ਨੂੰ ਨਹੀਂ ਬਖਸ਼ਦੇ ਪਰ ਪ੍ਰਸ਼ਾਸਨ ਕਿਸੇ ਪੀੜਤ ਦੀ ਬਾਂਹ ਫੜਨ ਲਈ ਤਿਆਰ ਨਹੀਂ ਅਤੇ ਲੋਕ ਫਿਰੌਤੀਆਂ ਭਰਨ ਲਈ ਮਜ਼ਬੂਰ ਹਨ । ਇਸ ਮੌਕੇ ਉਨ੍ਹਾਂ ਨਾਲ ਸਦਾਨੰਦ ਚੋਪੜਾ, ਕੇਵਲ ਕ੍ਰਿਸ਼ਨ ਚੋਪੜਾ, ਲਵ ਧਵਨ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਹਿਕਾਰੀ ਖੇਤੀਬਾੜੀ ਕਰਮਚਾਰੀ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਭਗਤ ਰਵਿਦਾਸ ਜੀ ਦੇ ਜੀਵਨ ’ਤੇ ਆਧਾਰਿਤ ਬਣੀ ਦਸਤਾਵੇਜ਼ੀ ਫ਼ਿਲਮ ਪਿੰਡ ਖਾਲੜਾ ’ਚ ਵਿਖਾਈ
Ad Position 24