18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸ੍ਰੀ ਰਾਮਲੀਲ੍ਹਾ ’ਚ ਸ੍ਰੀ ਰਾਮ ਅਤੇ ਹਨੂੰਮਾਨ ਜੀ ਦੇ ਮਿਲਾਪ ਦੀ ਨਾਇਟ ਦਾ ਉਦਘਾਟਨ ਚੇਅਰਮੈਨ ਖਹਿਰਾ ਨੇ ਕੀਤਾ

ਖੇਮਕਰਨ, 17 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)–ਖੇਮਕਰਨ ਵਿਖੇ ਸ੍ਰੀ ਰਾਮ ਲੀਲਾ ਕਲੱਬ ਵਲੋਂ ਖੇਡੀ ਜਾ ਰਹੀ ਪ੍ਰਾਚੀਨ ਰਾਮਲੀਲਾ ਦੀ ਛੇਵੀਂ ਨਾਈਟ ਰਾਮ ਹਨੁਮਾਨ ਮਿਲਣ ’ਤੇ ਬਾਲੀ ਦੇ ਵਧ ਦਾ ਉਦਘਾਟਨ ਇਲਾਕੇ ਦੀ ਨਾਮਵਰ ਸ਼ਖਸੀਅਤ ‘ਆਪ’ ਆਗੂ ਬਲਜੀਤ ਸਿੰਘ ਖਹਿਰਾ ਚੇਅਰਮੈਨ ਪੰਜਾਬ ਖਾਦੀ ਬੋਰਡ ਤੇ ਪੇਂਡੂ ਇੰਡਸਟਰੀ ਨੇ ਆਪਣੇ ਸਾਥੀਆਂ ਸਮੇਤ ਕੀਤਾ । ਇਸ ਮੌਕੇ ਕਲੱਬ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਕਲੱਬ ਦੇ ਪ੍ਰਧਾਨ ਸੰਦੀਪ ਮਹਿਤਾ ਅਤੇ ਹੋਰ ਅਹੁਦੇਦਾਰਾਂ ਵਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 18-10-2026
ਖੇਮਕਰਨ, 17 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)–ਖੇਮਕਰਨ ਵਿਖੇ ਸ੍ਰੀ ਰਾਮ ਲੀਲਾ ਕਲੱਬ ਵਲੋਂ ਖੇਡੀ ਜਾ ਰਹੀ ਪ੍ਰਾਚੀਨ ਰਾਮਲੀਲਾ ਦੀ ਛੇਵੀਂ ਨਾਈਟ ਰਾਮ ਹਨੁਮਾਨ ਮਿਲਣ ’ਤੇ ਬਾਲੀ ਦੇ ਵਧ ਦਾ ਉਦਘਾਟਨ ਇਲਾਕੇ ਦੀ ਨਾਮਵਰ ਸ਼ਖਸੀਅਤ ‘ਆਪ’ ਆਗੂ ਬਲਜੀਤ ਸਿੰਘ ਖਹਿਰਾ ਚੇਅਰਮੈਨ ਪੰਜਾਬ ਖਾਦੀ ਬੋਰਡ ਤੇ ਪੇਂਡੂ ਇੰਡਸਟਰੀ ਨੇ ਆਪਣੇ ਸਾਥੀਆਂ ਸਮੇਤ ਕੀਤਾ । ਇਸ ਮੌਕੇ ਕਲੱਬ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਕਲੱਬ ਦੇ ਪ੍ਰਧਾਨ ਸੰਦੀਪ ਮਹਿਤਾ ਅਤੇ ਹੋਰ ਅਹੁਦੇਦਾਰਾਂ ਵਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ ਮੰਗਤ ਰਾਮ ਗੁਲਾਟੀ, ਐੱਸ.ਐੱਚ.ਓ. ਕਮਲਜੀਤ ਸਿੰਘ ਰਾਏ, ਬਲਾਕ ਪ੍ਰਧਾਨ ਦਲੇਰ ਸਿੰਘ ਪੱਤੂ, ਖੇਡ ਵਿੰਗ ਜ਼ਿਲ੍ਹਾ ਵਾਈਸ ਪ੍ਰਧਾਨ ਸੁਖਪਾਲ ਸਿੰਘ ਰਾਣਾ, ‘ਆਪ’ ਆਗੂ ਵਿਜੈ ਕੁਮਾਰ ਗੁਲਾਟੀ, ਭੁਪਿੰਦਰ ਸਿੰਘ ਕੰਡਾ, ਵਾਰਡ ਸਕੱਤਰ ਸਾਹਬ ਸਿੰਘ ਬੱਬੂ ਮਾਨ, ਪਾਵਨ ਗੁਲਾਟੀ ਤੇ ਲਵ ਭੱਟੀ ਉਚੇਚੇ ਤੌਰ ’ਤੇ ਪਹੁੰਚੇ। ਇਸ ਮੌਕੇ ਬੋਲਦਿਆਂ ਖਹਿਰਾ ਨੇ ਬੜੇ ਵਿਸਤਾਰ ਨਾਲ ਸ੍ਰੀ ਰਾਮ ਜੀ ਦੇ ਮਰਯਾਦਾ ਪ੍ਰਸ਼ੋਤਮ ਜੀਵਨ ਬਾਰੇ ਸੰਗਤਾਂ ਨੂੰ ਚਾਨਣਾ ਪਾਇਆ ਤੇ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਲੱਬ ਦੇ ਅਹੁਦੇਦਾਰ ਜਨਕਰਾਜ ਮਹਿਤਾ, ਰਾਮ ਭੰਡਾਰੀ, ਸ਼ਰਨਜੀਤ ਅਰੋੜਾ, ਦਵਿੰਦਰ ਭੰਡਾਰੀ, ਸੋਨੂ ਕਪੂਰ, ਅਸ਼ਵਨੀ ਸ਼ਰਮਾ, ਸੁਖਰਾਜ ਸ਼ਰਮਾ, ਵਿਕਾਸ ਮਹਿਤਾ, ਸੁਖਦੀਪ ਸਿੰਘ ਲਾਡਾ, ਰਾਮ ਚੋਪੜਾ, ਸਾਹਿਲ ਮਲਹੋਤਰਾ, ਮੰਥਨ ਮਲੋਤਰਾ, ਰਵੀ ਕੱਕੜ, ਜਗਦੀਪ ਕੰਡਾ, ਅਮਨ ਪੁਰੀ, ਦਿਲਬਾਗ ਸਿੰਘ, ਸਾਜਨ ਪੇਂਟਰ ,ਪ੍ਰਿੰਸ ਸ਼ਰਮਾ ਵੀ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਸੰਗਰਾਂਦ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਪੱਟੀ ’ਚ ਮੋਮਬੱਤੀ ਮਾਰਚ
Ad Position 24