ਮੁਰਾਦਪੁਰਾ ਵਿਖੇ ਸ੍ਰੀ ਰਾਮਲੀਲ੍ਹਾ ਦੀ ਪੰਜਵੀਂ ਨਾਈਟ ਦਾ ਉਦਘਾਟਨ
ਤਰਨ ਤਾਰਨ, 17 ਅਕਤੂਬਰ (ਇਕਬਾਲ ਸਿੰਘ ਸੋਢੀ)—ਜੰਡਪੀਰ ਸ੍ਰੀ ਰਾਮਲੀਲਾ ਕਲੱਬ ਮੁਰਾਦਪੁਰਾ ਤਰਨ ਤਾਰਨ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮਲੀਲਾ ਦੀ ਪੰਜਵੀਂ ਨਾਈਟ ਦਾ ਉਦਘਾਟਨ ਮੁੱਖ ਮਹਿਮਾਨਾਂ ਵਲੋਂ ਕੀਤਾ ਗਿਆ। ਚੱਲ ਰਹੀ ਸ੍ਰੀ ਰਾਮਲੀਲਾ ਦੌਰਾਨ ਰਾਵਣ ਦੀ ਭੈਣ ਸੂਫਨਖਾ ਦਾ ਲਮਛਮ ਦੁਆਰਾ ਨੱਕ ਕੱਟਣ ਅਤੇ ਰਾਮ-ਭਰਤ ਮਿਲਾਪ ਦਾ ਦਿ੍ਸ਼ ਪੇਸ਼ ਕੀਤੇ ਗਏ।
ਮੁਰਾਦਪੁਰਾ ਵਿਖੇ ਚੱਲ ਰਹੀ ਸ੍ਰੀ ਰਾਮਲੀਲ੍ਹਾ ਦੌਰਾਨ ਕਲਾਕਾਰਾਂ ਵਲੋ ਪੇਸ਼ ਕੀਤੇ ਜਾ ਰਹੇ ਵੱਖ-ਵੱਖ ਦ੍ਰਿਸ਼। ਤਸਵੀਰਾਂ–ਲਵਲੀ
18-10-2026