ਵਾਹਿਗੁਰੂ ਇੰਟਰਪ੍ਰਾਈਜ਼ ਗੋਇੰਦਵਾਲ ਸਾਹਿਬ ਨੇ ਯੂ.ਐਸ.ਏ. ਦਾ ਟੂਰਿਸਟ ਵੀਜ਼ਾ ਲਵਾਇਆ
ਗੋਇੰਦਵਾਲ ਸਾਹਿਬ, 3 ਨਵੰਬਰ (ਸਕੱਤਰ ਸਿੰਘ ਅਟਵਾਲ)-ਇਲਾਕੇ ਦੀ ਨਾਮਵਰ ਸੰਸਥਾ ਵਾਹਿਗੁਰੂ ਇੰਟਰਪ੍ਰਾਈਜ਼ ਗੋਇੰਦਵਾਲ ਸਾਹਿਬ, ਜੋ ਵੀਜੇ ਲਗਵਾਉਣ ਵਿਚ ਸਭ ਤੋਂ ਮੋਹਰੀ ਸੰਸਥਾ ਬਣਦੀ ਜਾ ਰਹੀ ਹੈ । ਸੰਸਥਾ ਦੇ ਡਾਇਰੈਕਟਰ ਰਾਜਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੀ ਸੰਸਥਾ ਵਿਦੇਸ਼ੀ ਵੀਜ਼ਾ ਸੇਵਾਵਾਂ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ।
ਗੋਇੰਦਵਾਲ ਸਾਹਿਬ, 3 ਨਵੰਬਰ (ਸਕੱਤਰ ਸਿੰਘ ਅਟਵਾਲ)-ਇਲਾਕੇ ਦੀ ਨਾਮਵਰ ਸੰਸਥਾ ਵਾਹਿਗੁਰੂ ਇੰਟਰਪ੍ਰਾਈਜ਼ ਗੋਇੰਦਵਾਲ ਸਾਹਿਬ, ਜੋ ਵੀਜੇ ਲਗਵਾਉਣ ਵਿਚ ਸਭ ਤੋਂ ਮੋਹਰੀ ਸੰਸਥਾ ਬਣਦੀ ਜਾ ਰਹੀ ਹੈ । ਸੰਸਥਾ ਦੇ ਡਾਇਰੈਕਟਰ ਰਾਜਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡੀ ਸੰਸਥਾ ਵਿਦੇਸ਼ੀ ਵੀਜ਼ਾ ਸੇਵਾਵਾਂ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ। ਸਾਡੀ ਸੰਸਥਾ ਤੋਂ ਸਤਨਾਮ ਸਿੰਘ ਅਤੇ ਪਰਮਜੀਤ ਕੌਰ ਪਿੰਡ ਧੂਲਕਾ ਅੰਮ੍ਰਿਤਸਰ ਨੇ ਯੂ.ਐਸ.ਏ. ਟੂਰਿਸਟ ਵੀਜ਼ਾ ਸਫਲਤਾਪੂਰਵਕ ਪ੍ਰਾਪਤ ਕੀਤਾ ਹੈ। ਸਾਡੀ ਸੰਸਥਾ ਵਲੋਂ ਪੂਰੀ ਕਾਨੂੰਨੀ ਪ੍ਰਕਿਰਿਆ ਅਤੇ ਸਹੀ ਦਸਤਾਵੇਜ਼ੀ ਤਿਆਰੀ ਨਾਲ ਤਿਆਰ ਕੀਤੀ ਜਾਂਦੀ ਹੈ। ਇਹ ਸਫਲਤਾ ਸੰਸਥਾ ਦੀ ਤਜ਼ਰਬੇਕਾਰ ਟੀਮ ਅਤੇ ਮਾਹਰ ਮਾਰਗਦਰਸ਼ਨ ਦਾ ਨਤੀਜਾ ਹੈ। ਸਾਡੀ ਸੰਸਥਾ ਵਲੋਂ ਹਰ ਗ੍ਰਾਹਕ ਸੱਚੀ ਸਲਾਹ ਦੇ ਕੇ ਉਸ ਦਾ ਕੇਸ ਮਜ਼ਬੂਤੀ ਨਾਲ ਤਿਆਰ ਕਰਦੀ ਹੈ । ਇਸ ਤੋਂ ਇਲਾਵਾ ਵਾਹਿਗੁਰੂ ਇੰਟਰਪ੍ਰਾਈਜਿਜ ਵਲੋਂ ਬੱਚਿਆਂ ਨੂੰ ਆਈਲੈਟਸ ਅਤੇ ਪੀ.ਟੀ.ਈ. ਆਦਿ ਕੋਰਸ ਵੀ ਵਾਜਬ ਫੀਸ ’ਤੇ ਕਰਵਾਏ ਜਾਂਦੇ ਹਨ। ਇਸ ਮੌਕੇ ਉਨ੍ਹਾਂ ਨੇ ਸਤਨਾਮ ਸਿੰਘ ਅਤੇ ਪਰਮਜੀਤ ਕੌਰ ਵੀਜ਼ਾ ਸੌਂਪਦੇ ਹੋਏ ਵਧਾਈ ਦਿੱਤੀ ਅਤੇ ਕਿਹਾ ਕਿ ਜੋ ਵੀ ਨੌਜਵਾਨ ਬਾਹਰ ਜਾ ਕੇ ਪੜ੍ਹਾਈ ਕਰਨੀ ਚਾਹੁੰਦੇ ਹਨ, ਉਹ ਬੇਝਿਜਕ ਵਾਹਿਗੁਰੂ ਇੰਟਰਪ੍ਰਾਈਜਿਜ ਦੀ ਟੀਮ ਨਾਲ ਸੰਪਰਕ ਕਰ ਸਕਦੇ ਹਨ।