ਜਲੰਧਰ, 4 ਨਵੰਬਰ (ਅ.ਬ.)-ਇਤਿਹਾਸਕ ਤਪ ਅਸਥਾਨ ਬਾਬਾ ਲਾਲ ਦਾਸ ਜੀ ਡੇਰਾ ਮਾਈ ਗੌਰਾਂ ਖੇਮਕਰਨ ਵਿਖੇ 21ਵਾਂ ਸਾਲਾਨਾ ਪਾਠ ਤੇ ਭੰਡਾਰਾ 18-19 ਨਵੰਬਰ ਨੂੰ ਹੋਵੇਗਾ। ਇਹ ਸੂਚਨਾ ਡੇਰੇ ਦੇ ਪ੍ਰਬੰਧਕੀ ਸੇਵਾਦਾਰ ਓਮ ਪ੍ਰਕਾਸ਼ ਖੇਮਕਰਨੀ ਨੇ ਇਕ ਲਿਖਤ ਬਿਆਨ ਵਿਚ ਦਿੱਤੀ। ਡੇਰੇ ਦੀਆਂ ਮਹਾਨ ਸ਼ਰਧਾਲੂ ਮਾਤਾ ਪ੍ਰੀਤਮ ਕੌਰ ਅਤੇ ਮਾਤਾ ਹਰਭਜਨ ਕੌਰ ਇਸ ਮੌਕੇ ਦਰਸ਼ਨ ਦੇਣਗੇ ਅਤੇ ਪ੍ਰਵਚਨ ਕਰਨਗੇ।