25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਦੀਪਕ ਬਡਿਆਲ ਨੂੰ ਸਦਮਾ ਮਾਤਾ ਦਾ ਦਿਹਾਂਤ, ਅੰਤਿਮ ਅਰਦਾਸ ਭਲਕੇ

Ad Position 21
No active advertisement
ਅਜੀਤ ਡੈਸਕ 07-01-2026
ਲੁਧਿਆਣਾ, 6 ਜਨਵਰੀ (ਜਤਿੰਦਰ ਭੰਬੀ)-ਪੰਜਾਬ ਕਲੋਨਾਈਜ਼ਰ ਐਂਡ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਦੀਪਕ ਬਡਿਯਾਲ ਦੇ ਮਾਤਾ ਸੱਤਿਆ ਦੇਵੀ ਪਤਨੀ ਸਵ: ਓਕਾਰ ਨਾਥ ਬਡਿਯਾਲ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ 29 ਦਸੰਬਰ ਨੂੰ ਗੁਰੂ ਚਰਨਾਂ ਵਿਚ ਜਾ ਵਿਰਾਜੇ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 8 ਜਨਵਰੀ ਦਿਨ ਵੀਰਵਾਰ ਨੂੰ ਦੁਪਹਿਰ ਬਾਅਦ 1.00 ਵਜੇ ਤੋਂ 2.00 ਵਜੇ ਤੱਕ ਰੋਟਰੀ ਭਵਨ ਸਰਾਭਾ ਨਗਰ ਲੁਧਿਆਣਾ ਵਿਖੇ ਹੋਵੇਗੀ | ਇਸ ਦੁੱਖ ਦੀ ਘੜੀ ਵਿਚ ਬਡਿਯਾਲ ਪਰਿਵਾਰ ਨਾਲ ਪੰਜਾਬ ਕਲੋਨਾਈਜ਼ਰ ਐਂਡ ਪ੍ਰਾਪਰਟੀ ਡੀਲਰਜ਼ ਐਸੋਸੀਏਸਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਲਾਂਬਾ, ਸੰਯੁਕਤ ਸਕੱਤਰ ਜਸਨ ਚਾਵਲਾ, ਜਨਰਲ ਸਕੱਤਰ ਅੰਕਰ ਸਿੰਗਲਾ (ਪਟਿਆਲਾ), ਮਨੂ ਬੰਸੀ, ਮਨੋਜ ਅਗਰਵਾਲ, ਅਸ਼ਵਨੀ ਗੁਪਤਾ (ਜਲੰਧਰ), ਰਾਜ ਕੁਮਾਰ ਰਾਣਾ (ਪਟਿਆਲਾ), ਗਗਨਦੀਪ ਸੋਭਤੀ, ਜੋਲੀ ਬਾਵਾ, ਵਿਜੇ ਬਾਂਸਲ,ਅਮਿਤ ਬਸੰਤ, ਸੰਜੂ ਗੋਇਲ, ਅਸੀਸ ਗੁਰਦਾਸਪੁਰ, ਸੁਰਿੰਦਰ ਗੋਗਾ (ਅੰਮਿ੍ਤਸਰ) ਹਰਜਿੰਦਰ ਸਿੰਘ ਮਹਿਤਾ, ਵਰਿੰਦਰ ਸ਼ਰਮਾ (ਬਟਾਲਾ), ਨਰਿੰਦਰ ਸ਼ਰਮਾ (ਬਰਨਾਲ), ਅਰਵਿੰਦਰ ਸ਼ਰਮਾ (ਨਾਭਾ), ਡੀ.ਡੀ. ਸ਼ਰਮਾ (ਪਟਿਆਲਾ), ਕਰਮਜੀਤ (ਮੁਕਤਸਰ), ਲਵਲੀ ਮੈਂਗੀ (ਕੋਟਕਪੂਰਾ), ਮੇਜਰ ਸਿੰਘ (ਜਲੰਧਰ), ਬਲਰਾਜ ਗਰਗ, ਪ੍ਰਦੀਪ ਅਗਰਵਾਲ, ਰੂਬਲ ਜੋਗੀ, ਸੰਦੀਪ ਗਣਪਤੀ, ਸਰਬਜੀਤ ਸਿੰਘ (ਸੰਗੋਵਾਲ), ਹੈਪੀ (ਸਾਹਨੇਵਾਲ) ਗੁਰਨਾਮ ਜੀ.ਐਸ.ਤੋਂ ਇਲਾਵਾ ਵੱਖ-ਵੱਖ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਇੰਟਰਨੈਸ਼ਨਲ ਗ੍ਰੈਂਡਮਾਸਟਰ ਵਲੋਂ ਮਾਰਸ਼ਲ ਆਰਟਸ 'ਤੇ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਲੰਗਰ ਲਗਾਇਆ <br/>
Ad Position 24