ਮਾਂ ਬਗਲਾਮੁਖੀ ਧਾਮ ਵਿਖੇ 243 ਘੰਟੇ ਦਾ ਅਖੰਡ ਮਹਾਂਯੱਗ ਧਾਰਮਿਕਤਾ ਦੇ ਮਾਰਗ ਲਈ ਰਾਹ ਪੱਧਰਾ ਕਰੇਗਾ-ਰਾਮ ਗੋਪਾਲ ਜੀ <br/>
ਆਰ.ਐਸ.ਐਸ. ਦੇ ਪ੍ਰਚਾਰਕ ਸ਼੍ਰੀ ਰਾਮ ਗੋਪਾਲ ਨੂੰ ਅਖੰਡ ਮਹਾਂਯੱਗ ਲਈ ਸੱਦਾ ਪੱਤਰ ਦਿੰਦੇ ਹੋਏ ਧਾਮ ਸੇਵਕ | (ਸੱਜੇ) ਭਾਜਪਾ ਦਿਹਾਤੀ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੂੰ ਸੱਦਾ ਪੱਤਰ ਦਿੰਦੇ ਗੋਏ ਧਾਮ ਸੇਵਕ | ਅਜੀਤ ਤਸਵੀਰਾਂ
<br/>
02-02-2026