19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਹੋਏ ਜਪਤਪ ਚÏਪਹਿਰਾ ਸਮਾਗਮ 'ਚ ਸੰਗਤਾਂ ਨੇ ਭਰੀ ਹਾਜ਼ਰੀ <br/>

Ad Position 21
No active advertisement
ਅਜੀਤ ਡੈਸਕ 03-03-2026
ਲੁਧਿਆਣਾ, 2 ਮਾਰਚ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ਚੌਕ ਵਿਖੇ ਜੱਪਤੱਪ ਚÏਪਹਿਰਾ ਕਰਵਾਇਆ ਗਿਆ¢ ਸਮਾਗਮ ਦÏਰਾਨ ਬੀਬੀਆਂ ਦੇ ਜਥਿਆਂ ਸਮੇਤ ਭਾਈ ਸੁਖਦੇਵ ਸਿੰਘ ਤੇ ਭਾਈ ਅਮਨਦੀਪ ਸਿੰਘ ਵਲੋਂ ਸੰਗਤੀ ਰੂਪ ਵਿਚ ਜਪੁਜੀ ਸਾਹਿਬ, ਚÏਪਈ ਸਾਹਿਬ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਸੰਗਤਾਂ ਨੇ ਇਕਸੁਰ ਹੋ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ | ਇਸ ਮÏਕੇ ਭਾਈ ਸੁਖਦੇਵ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਜੱਪਤੱਪ ਚÏਪਹਿਰਾ ਸਮਾਗਮ ਮਨ ਦੀ ਸ਼ੁੱਧੀ ਤੇ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲਣ ਦਾ ਸਾਧਨ ਹੈ¢ ਭਾਈ ਅਮਨਦੀਪ ਸਿੰਘ ਨੇ ਵਿਚਾਰਾਂ ਦÏਰਾਨ ਇਹ ਵੀ ਜ਼ੋਰ ਦਿੱਤਾ ਕਿ ਸਿੱਖ ਸ਼ਹੀਦਾਂ ਦੀ ਕੁਰਬਾਨੀ ਸਾਨੂੰ ਧਰਮ, ਇਨਸਾਫ਼ ਤੇ ਮਨੁੱਖਤਾ ਲਈ ਡਟੇ ਰਹਿਣ ਦੀ ਪੇ੍ਰਰਨਾ ਦਿੰਦੀ ਹੈ¢ਸਮਾਗਮ ਦੇ ਅੰਤ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ, ਲੰਗਰ ਪ੍ਰਸਾਦ ਦੀ ਸੇਵਾ ਨਿਭਾਈ ਗਈ¢ ਇਸ ਮÏਕੇ ਦਵਿੰਦਰ ਕÏਰ ਸੋਹਲ, ਹਰਭਜਨ ਕÏਰ, ਹਰਮਿੰਦਰ ਕÏਰ, ਪਰਵਿੰਦਰ ਕÏਰ ਲਾਇਲਪੁਰੀ, ਅਮਰਜੀਤ ਕÏਰ, ਬਲਜੀਤ ਕÏਰ, ਅਨੂਪ ਕÏਰ, ਰਣਜੀਤ ਕÏਰ, ਮਨਜੀਤ ਕÏਰ ਬੱਬਲ, ਕੁਲਵੰਤ ਕÏਰ ਡੰਗ, ਪਰਮਜੀਤ ਕÏਰ, ਜਸਵਿੰਦਰ ਕÏਰ, ਸੁਰਿੰਦਰ ਕÏਰ, ਨਰਿੰਦਰ ਕÏਰ, ਸੁਖਵਿੰਦਰ ਕÏਰ, ਗੁਰਿੰਦਰ ਕÏਰ, ਬਲਵਿੰਦਰ ਕÏਰ, ਬਲਜੀਤ ਕÏਰ, ਜਸਵੀਰ ਕÏਰ, ਹਰਦੀਪ ਕÏਰ, ਮਨਪ੍ਰੀਤ ਕÏਰ, ਰਜਿੰਦਰ ਕÏਰ, ਪਰਮਜੀਤ ਕÏਰ, ਲਵਦੀਪ ਕÏਰ, ਤਰਲੋਚਨ ਸਿੰਘ ਬੱਬਰ, ਗੁਰਜੀਤ ਸਿੰਘ ਗਿੱਲ ਐਨ.ਆਰ.ਆਈ., ਅਰਜਨ ਸਿੰਘ ਚੀਮਾ, ਇੰਦਰਜੀਤ ਸਿੰਘ ਮੱਕੜ, ਬਲਜੀਤ ਸਿੰਘ ਦੁਖੀਆ, ਸੁਰਿੰਦਰ ਸਿੰਘ ਨਾਰੰਗ ਵੀ ਗੁਰੂ ਘਰ ਨਤਮਸਤਕ ਹੋਏ¢

Ad Position 22
No active advertisement
ਪਿਛਲੀ ਖ਼ਬਰ ਸੈਕ੍ਰਡ ਹਾਰਟ ਕਾਨਵੈਂਟ ਸਕੂਲ 'ਚ ਆਈ.ਸੀ.ਐਸ.ਈ. ਦਸਵੀਂ ਹਿਸਾਬ ਪ੍ਰੀਖਿਆ ਸੁਚਾਰੂ ਢੰਗ ਨਾਲ ਹੋਈ <br/> ਅਗਲੀ ਖ਼ਬਰ ਦੱਖਣੀ ਬਾਈਪਾਸ ਦੀ ਸਾਂਭ-ਸੰਭਾਲ ਲਈ ਕਾਂਗਰਸ ਤੇ 'ਆਪ' ਨੇ ਕੁਝ ਨਹੀਂ ਕੀਤਾ-ਐਡ. ਹਰਨਾਮਪੁਰਾ <br/>
Ad Position 24