ਇਆਲੀ/ਥਰੀਕੇ, 7 ਮਾਰਚ (ਮਨਜੀਤ ਸਿੰਘ ਦੁੱਗਰੀ)-ਉੱਘੇ ਸਮਾਜ ਸੇਵੀ ਅਤੇ ਧਾਰਮਿਕ ਸ਼ਖ਼ਸੀਅਤ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਦੇ ਕੈਨੇਡਾ 'ਚ ਵੱਸਦੇ ਸਪੁੱਤਰ ਰਘਬੀਰ ਸਿੰਘ ਭਰੋਵਾਲ ਵਲੋਂ ਮੋਟਰਸਾਈਕਲ ਰਾਹੀਂ ਕੀਤੇ ਜਾ ਰਹੇ ਵਿਸ਼ਵ ਦੌਰੇ ਦੌਰਾਨ ਲੰਘੇ ਹਫ਼ਤੇ ਪੀਰੂ ਦੇਸ 'ਚ ਵਾਪਰੇ ਇਕ ਸੜਕ ਹਾਦਸੇ ਦੌਰਾਨ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਬੇਵਕਤੀ ਮੌਤ ਤੇ ਉੱਘੀਆਂ ਸ਼ਖ਼ਸੀਅਤਾਂ ਵਲੋਂ ਭਰੋਵਾਲ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾਂ ਕੀਤਾ ਗਿਆ | ਜਿਨ੍ਹਾਂ ਵਿਚ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਅਮਰਜੀਤ ਸਿੰਘ ਟਿੱਕਾ, ਗੁਰਦੇਵ ਸਿੰਘ ਲਾਪਰਾਂ, ਜ਼ਿਲ੍ਹਾ ਪਲੈਨਿੰਗ ਬੋਰਡ ਦੇ ਸਾਬਕਾ ਚੇਅਰਮੈਨ ਜਗਬੀਰ ਸਿੰਘ ਸੋਖੀ, ਹਰਜੀਤ ਸਿੰਘ ਗਰੇਵਾਲ, ਲੋਕ ਗਾਇਕ ਜਸਵੰਤ ਸੰਦੀਲਾ, ਲੋਕ ਗਾਇਕ ਰਵਿੰਦਰ ਰੰਗੂਵਾਲ, ਜਗਰੂਪ ਸਿੰਘ ਜਰਖੜ, ਸਾਬਕਾ ਪੁਲਿਸ ਅਫ਼ਸਰ ਪਿ੍ਥੀਪਾਲ ਸਿੰਘ, ਸਾਬਕਾ ਪੁਲਿਸ ਅਫ਼ਸਰ ਗੁਰਪ੍ਰੀਤ ਸਿੰਘ ਤੂਰ, ਸਹਿਜਪ੍ਰੀਤ ਸਿੰਘ ਮਾਂਗਟ, ਜਗਧੀਰਥ ਸਿੰਘ ਜੱਗਾ ਲਲਤੋਂ, ਜਥੇਦਾਰ ਨਛੱਤਰ ਸਿੰਘ ਸਿੱਧੂ, ਕਿ੍ਸ਼ਨ ਕੁਮਾਰ ਬਾਵਾ, ਜਤਿੰਦਰਪਾਲ ਸਿੰਘ ਸਲੂਜਾ, ਸੰਦੀਪ ਸਿੰਘ ਖੋਸਾ, ਮਨਮੋਹਨ ਸਿੰਘ ਸਮਰਾ ਕੈਨੇਡਾ, ਲਵਪ੍ਰੀਤ ਸੰਧੂ, ਭੁਪਿੰਦਰ ਸਿੰਘ ਮਾਨ ਅਬੋਹਰ, ਸਰਪੰਚ ਭੁਪਿੰਦਰ ਸਿੰਘ ਥਰੀਕੇ, ਮਾਸਟਰ ਬਲਰਾਜ ਸਿੰਘ, ਜਗਦੀਪ ਸਿੰਘ ਭੱਠਲ, ਅਵਤਾਰ ਸਿੰਘ ਨਿਰਬਾਣ, ਰਘਬੀਰ ਸਿੰਘ ਸਾਬਕਾ ਪੁਲਿਸ ਅਫ਼ਸਰ, ਜਗਤਾਰ ਸਿੰਘ ਐਤੀਆਣਾ, ਕੁਲਦੀਪ ਸਿੰਘ ਖਾਲਸਾ, ਤੇਜਿੰਦਰ ਸਿੰਘ ਲਾਲ, ਸੰਦੀਪ ਸਿੰਘ ਸੋਨੀ ਲੀਲ, ਰਤਨ ਸਿੰਘ ਕਮਾਲਪੁਰੀ, ਇੰਦਰਜੀਤ ਸਿੰਘ ਜੈਰੀ, ਜਗਦੀਸ਼ ਸਿੰਘ ਬਿੱਟੂ, ਸਰਪੰਚ ਮਹਿੰਦਰ ਸਿੰਘ ਬਿੰਜਲ, ਜਗਦੀਪ ਸਿੰਘ ਬਿੰਜਲ, ਨਛੱਤਰ ਸਿੰਘ ਪੱਪੂ ਭਰੋਵਾਲ, ਬਲਦੇਵ ਸਿੰਘ ਭਰੋਵਾਲ, ਜਗਦੇਵ ਸਿੰਘ, ਜੋਗਿੰਦਰ ਸਿੰਘ ਜੌਹਲ, ਰੂਬਲ ਕਿਸ਼ਨਪੁਰਾ, ਪਰਮਿੰਦਰ ਸਿੰਘ ਲੰਮੇ, ਜਸਵਿੰਦਰ ਸਿੰਘ ਰਾਏ, ਗੁਰਮੇਲ ਸਿੰਘ ਮੋਹੀ, ਵਨੀਤ ਚੌਧਰੀ, ਭੁਪਿੰਦਰ ਸਿੰਘ ਕਾਕਾ, ਐਡਵੋਕੇਟ ਰਣਜੀਤ ਕੁਮਾਰ, ਕੌਂਸਲਰ ਹਰਪ੍ਰੀਤ ਸਿੰਘ ਬੇਦੀ, ਚਰਨ ਸਿੰਘ, ਡਾਕਟਰ ਪਿ੍ਤਪਾਲ ਸਿੰਘ ਆਲਮਗੀਰ, ਕਮਲਜੀਤ ਸਿੰਘ ਗਰੇਵਾਲ, ਰਣਜੀਤ ਬਿਲਡਰ, ਸੁਰਜੀਤ ਸਿੰਘ ਸਵੱਦੀ, ਦਵਿੰਦਰ ਸਿੰਘ ਮਾਨ, ਗੁਰਦੀਪ ਸਿੰਘ ਘੁਮਾਣ, ਗੁਰਮੀਤ ਸਿੰਘ ਕੋਚਰ, ਗੁਰਪ੍ਰੀਤ ਸਿੰਘ ਸੰਗਤਪੁਰਾ, ਜਗਜੀਤ ਸਿੰਘ ਥੋਥੜ, ਰਵਿੰਦਰ ਸਿੰਘ ਬੇਦੀ, ਡਾਕਟਰ ਜਸਮੇਲ ਸਿੰਘ ਥੋਥੜ, ਗੁਰਪ੍ਰੀਤ ਸਿੰਘ ਭਰੋਵਾਲ, ਤਰਲੋਚਨ ਸਿੰਘ ਪੰਧੇਰ, ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਪਟਵਾਰੀ ਰਣਜੀਤ ਸਿੰਘ ਭਰੋਵਾਲ, ਬਾਬਾ ਤਰਸੇਮ ਸਿੰਘ, ਪੂਰਨ ਸਿੰਘ ਬੇਦੀ, ਜਸਮੇਰ ਸਿੰਘ ਢੱਟ, ਸਤਿੰਦਰਪਾਲ ਸਿੰਘ ਸਿਧਵਾਂ, ਕਮਲਜੀਤ ਸਿੰਘ ਮਠਾੜੂ, ਜਗਤਾਰ ਸਿੰਘ ਚੋਕੀਮਾਨ, ਰਜਿੰਦਰ ਸਿੰਘ ਰਾਜੂ, ਕਰਮਿੰਦਰ ਸਿੰਘ ਬੇਦੀ, ਪ੍ਰਧਾਨ ਪਿ੍ਤਪਾਲ ਸਿੰਘ, ਗੁਰਚਰਨ ਸਿੰਘ ਭਰੋਵਾਲ, ਗੁਰਬਖਸ਼ੀਸ਼ ਸਿੰਘ, ਇਕਬਾਲ ਸਿੰਘ ਲੋਟੇ ਕਰਨਵੀਰ ਸਿੰਘ, ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਪਰਿਵਾਰ ਦੇ ਨਜ਼ਦੀਕੀ ਗੁਰਦੀਪ ਸਿੰਘ ਲੀਲ ਵਲੋਂ ਮਿਲੀ ਜਾਣਕਾਰੀ ਅਨੁਸਾਰ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਅੱਜ ਰਘਬੀਰ ਸਿੰਘ ਭਰੋਵਾਲ ਦੀਆਂ ਅੰਤਿਮ ਰਸਮਾਂ ਲਈ ਪਰਿਵਾਰ ਸਮੇਤ ਕੈਨੇਡਾ ਲਈ ਰਵਾਨਾ ਹੋ ਗਏ |