16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਨਿਗਮ ਕਮਿਸ਼ਨਰ ਨੇ ਡਿਜੀਟਲ ਜਨਗਣਨਾ ਨੰੂ ਲੈ ਕੇ ਗਿਣਤੀਕਾਰਾਂ ਨੂੰ ਕਿੱਟਾਂ ਦੀ ਵੰਡ ਦਾ ਲਿਆ ਜਾਇਜ਼ਾ

Ad Position 21
No active advertisement
ਅਜੀਤ ਡੈਸਕ 13-05-2026
ਲੁਧਿਆਣਾ, 12 ਮਈ (ਭੁਪਿੰਦਰ ਸਿੰਘ ਬੈਂਸ)-ਡਿਜੀਟਲ ਜਨਗਣਨਾ 2027 ਤਹਿਤ 15 ਮਈ ਤੋ ਹੋਣ ਵਾਲੇ ਫ਼ੀਲਡ ਸਰਵੇ ਲਈ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਨੇ ਮੰਗਲਵਾਰ ਨੰੂ ਵੱਖ-ਵੱਖ ਜ਼ੋਨਲ ਦਫ਼ਤਰਾਂ ਵਿਚ ਗਿਣਤੀਕਾਰਾਂ ਨੰੂ ਕਿੱਟਾਂ ਦੀ ਵੰਡ ਦਾ ਜਾਇਜ਼ਾ ਲਿਆ | ਗਿਣਤੀਕਾਰਾਂ ਨੰੂ ਨਕਸ਼ੇ, ਪਛਾਣ ਪੱਤਰ ਅਤੇ ਹੋਰ ਜ਼ਰੂਰੀ ਸਮਗਰੀ ਸੌਂਪੀ ਗਈ | ਡਾ.ਗੁਪਤਾ ਨੇ ਨਿਵਾਸੀਆਂ ਨੰੂ ਗਿਣਤੀਕਾਰਾਂ ਨਾਲ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਗਿਣਤੀਕਾਰਾਂ ਵਲੋਂ ਓ.ਟੀ.ਪੀ. ਜਾਂ ਦਸਤਾਵੇਜ਼ ਨਹੀਂ ਮੰਗੇ ਜਾਣਗੇ | ਉਨ੍ਹਾਂ ਕਿਹਾ ਕਿ ਨਿਵਾਸੀ 14 ਮਈ ਤਕ ਆਨ ਲਾਈਨ ਪੋਰਟਲ ਤੇ ਸਵੈ ਗਣਨਾ ਰਾਹੀਂ ਆਪਣੇ ਵੇਰਵੇ ਦਰਜ ਕਰ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਡਰੱਗਜ਼ ਕੰਟਰੋਲ ਵਿਭਾਗ ਵਲੋਂ ਐਮ.ਟੀ.ਪੀ. ਕਿੱਟਾਂ ਦੀ ਗੈਰ ਕਾਨੂੰਨੀ ਵਿਕਰੀ ਖ਼ਿਲਾਫ਼ ਸਖ਼ਤ ਕਾਰਵਾਈ ਅਗਲੀ ਖ਼ਬਰ ਸ਼ੱਕੀ ਹਾਲਾਤ 'ਚ 13 ਸਾਲ ਦੇ ਬੱਚੇ ਵਲੋਂ ਖ਼ੁਦਕੁਸ਼ੀ
Ad Position 24