28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਫੋਨ 'ਤੇ ਮਾੜੀ ਸ਼ਬਦਾਵਲੀ ਵਰਤਣ ਤੇ ਧਮਕੀਆਂ ਦੇਣ ਦੇ ਮਾਮਲੇ 'ਚ ਕੇਸ ਦਰਜ

Ad Position 21
No active advertisement
ਅਜੀਤ ਡੈਸਕ 25-05-2026
ਲੁਧਿਆਣਾ, 24 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਰਾਜਵੀਰ ਸਿੰਘ ਭੁੱਲਰ ਨੇ ਦੱਸਿਆ ਕਿ ਉਸ ਨੇ ਮੁਲਜ਼ਮ ਪਾਸੋਂ ਆਪਣੀ ਮਾਡਰਨ ਕਿਚਨ ਦਾ ਕੰਮ ਕਰੀਬ 4 ਲੱਖ 50 ਹਜ਼ਾਰ ਰੁਪਏ 'ਚ ਤਿਆਰ ਕਰਵਾਇਆ ਸੀ, ਜਿਸ ਦੀ ਮੁਲਜ਼ਮ ਵਲੋਂ 2 ਸਾਲ ਗਰੰਟੀ ਦਿੱਤੀ ਗਈ ਸੀ ਤੇ ਸਾਮਾਨ ਕੁਝ ਹੀ ਸਮੇਂ ਬਾਅਦ ਟੁੱਟ ਗਿਆ | ਉਸ ਵਲੋਂ ਵਾਰ ਵਾਰ ਮੁਲਜ਼ਮ ਨੂੰ ਫੋਨ ਕਰਨ 'ਤੇ ਰਸੋਈ ਦੇ ਸਾਮਾਨ ਦੀ ਮੁਰੰਮਤ ਨਹੀਂ ਕੀਤੀ ਤੇ ਉਸ ਨੂੰ ਫੋਨ 'ਤੇ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ | ਜਾਂਚ ਅਧਿਕਾਰੀ ਏ. ਐਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਗੌਤਮ ਨਈਅਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਨਾਬਾਰਡ ਵਲੋਂ 'ਪੰਜਾਬ ਦੇ ਵਿਕਾਸ ਵਿਚ ਐਮ. ਐਸ. ਐਮ. ਈਜ. ਦੀ ਭੂਮਿਕਾ' ਵਿਸ਼ੇ 'ਤੇ ਸੈਸ਼ਨ <br/> ਅਗਲੀ ਖ਼ਬਰ ਜੇਕਰ ਟੋਲ ਪਲਾਜ਼ਾ ਕੈਸ਼ਲੈੱਸ ਤੇ ਬੂਥਲੈੱਸ ਕੀਤੇ ਗਏ ਤਾਂ ਲੱਖਾਂ ਲੋਕਾਂ ਦੇ ਘਰਾਂ ਦੇ ਹੋਣਗੇ ਚੁੱਲੇ੍ਹ ਠੰਢੇ <br/>
Ad Position 24