ਸੜਕਾਂ ਕਿਨਾਰੇ ਚਰਾਏ ਜਾਂਦੇ ਪਸ਼ੂ ਹਰਿਆਵਲ ਲਹਿਰ ਅਧੀਨ ਲੱਗੇ ਬੂਟਿਆਂ ਦਾ ਕਰਦੇ ਨੇ ਉਜਾੜਾ <br/>
ਬਾਰਨਹਾਰਾ ਪਿੰਡ ਦੀ ਸੜਕ 'ਤੇ ਚਰਨ ਲਈ ਲਿਜਾਏ ਜਾ ਰਹੇ ਡੰਗਰ | ਤਸਵੀਰ-ਮਨਜੀਤ ਸਿੰਘ ਦੁੱਗਰੀ
<br/>
30-05-2026
ਕੀ ਕਹਿਣਾ ਹੈ ਡਿਪਟੀ ਕਮਿਸ਼ਨਰ ਲੁਧਿਆਣਾ ਦਾ
ਜਦੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦਾ ਪੱਖ ਜਾਣਨ ਲਈ ਫ਼ੋਨ ਕੀਤਾ ਤਾਂ ਉਨ੍ਹਾਂ ਆਪਣੀ ਆਦਤ ਮੁਤਾਬਿਕ ਫ਼ੋਨ ਚੁੱਕਣਾ ਮੁਨਾਸਬ ਨਾ ਸਮਝਿਆ ਅਤੇ ਸੁਨੇਹਾ ਛੱਡਣ 'ਤੇ ਵੀ ਖ਼ਬਰ ਲਿਖੇ ਜਾਣ ਤੱਕ ਗੱਲਬਾਤ ਕਰਨ ਨੂੰ ਕੋਈ ਤਰਜੀਹ ਨਹੀਂ ਦਿੱਤੀ |