ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ੇਰਪੁਰ ਕਲਾਂ ਵਿਖੇ ਵਣ-ਮਹਾਂਉਤਸਵ ਮਨਾਇਆ
ਢੰਡਾਰੀ ਕਲਾਂ/ਲੁਧਿਆਣਾ, 11 ਅਗਸਤ (ਪ. ਪ.)
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ੇਰਪੁਰ ਕਲਾਂ ਵਿਖੇ ਮਨਾਏ ਵਣ-ਮਹਾਂਉਤਸਵ ਦੌਰਾਨ ਪੌਦੇ ਲਗਾਉਂਦੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਨੋਜ ਕੁਮਾਰ, ਸੰਜੀਵ ਕੁਮਾਰ, ਮੁੱਖ ਅਧਿਆਪਕ ਭਾਰਤ ਭੂਸ਼ਨ ਮੱਟੂ ਤੇ ਹੋਰ। ਅਜੀਤ ਤਸਵੀਰ
12-08-2026