ਸੀਸੂ ਸਮੇਤ ਲੁਧਿਆਣਾ ਦੇ ਉਦਯੋਗਿਕ ਭਾਈਚਾਰੇ ਨੇ ਬਿਗਬੈਨ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਲੁਧਿਆਣਾ, 2 ਅਕਤੂਬਰ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਅਤੇ ਸੀਸੂ ਦੇ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਨੇ ‘ਬਿਗ-ਬੈੱਨ’ ਪਰਿਵਾਰ ਦੇ ਮੁਖੀ ਜੋਗਿੰਦਰ ਸਿੰਘ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ, ਓਂਕਾਰ ਸਿੰਘ ਪਾਹਵਾ ਏਵਨ ਸਾਈਕਲ, ਸਤਨਾਮ ਸਿੰਘ ਮੱਕੜ, ਟੀ.
ਸ
ਸਵ: ਜੋਗਿੰਦਰ ਸਿੰਘ ਦੀ ਫਾਈਲ ਤਸਵੀਰ
03-10-2026
ਲੁਧਿਆਣਾ, 2 ਅਕਤੂਬਰ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਅਤੇ ਸੀਸੂ ਦੇ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਨੇ ‘ਬਿਗ-ਬੈੱਨ’ ਪਰਿਵਾਰ ਦੇ ਮੁਖੀ ਜੋਗਿੰਦਰ ਸਿੰਘ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ, ਓਂਕਾਰ ਸਿੰਘ ਪਾਹਵਾ ਏਵਨ ਸਾਈਕਲ, ਸਤਨਾਮ ਸਿੰਘ ਮੱਕੜ, ਟੀ.ਪੀ. ਸਿੰਘ, ਸਾਹਿਬਜੋਤ ਸਿੰਘ, ਜਸਪਾਲ ਸਿੰਘ, ਡਾ. ਕੇ.ਬੀ. ਸਿੰਘ, ਬਰੁਨਪ੍ਰੀਤ ਸਿੰਘ, ਐਨ.ਪੀ. ਸਿੰਘ ਕਥੂਰੀਆ, ਸੀ.ਐਸ. ਛਾਬੜਾ, ਰਮੇਸ਼ ਸਾਹਨੀ, ਗੁਰਦੀਪ ਸਿੰਘ ਡੇਮਰਟੇ, ਗੁਰਕੀਰਤ ਸਿੰਘ ਟਿੰਨਾ, ਹਨੀ ਸੇਠੀ ਐਮ.ਡੀ. ਅਵਿਗਨ ਏ.ਬੀ. ਸਟੀਲਜ ਪ੍ਰਾਈਵੇਟ ਲਿਮਟਿਡ, ਗੌਤਮ ਮਲਹੋਤਰਾ ਐਮ.ਡੀ. ਜੈਗ ਸਰਟੀਫਿਕੇਸਨਜ, ਡਾ. ਐਸ.ਬੀ. ਸਿੰਘ ਸੀ.ਈ.ਓ. ਤਾਰਨ ਇੰਡਸਟਰੀਜ਼ ਲਿਮਟਿਡ, ਅਵਤਾਰ ਸਿੰਘ ਭੋਗਲ ਐਮ.ਡੀ. ਭੋਗਲ ਇੰਡਸਟਰੀਜ਼, ਚਰਨਜੀਤ ਸਿੰਘ ਵਿਸ਼ਵਕਰਮਾ ਐਮ.ਡੀ. ਦਾਸ ਇੰਡਸਟਰੀਜ਼, ਐਡਵੋਕੇਟ ਅਨਿਲ ਅਰੋੜਾ ਐਮ.ਡੀ. ਬੀ.ਡੀ. ਅਰੋੜਾ ਐਸੋਸੀਏਟਸ, ਮਨਦੀਪ ਸਿੰਘ ਐਮ.ਡੀ. ਡੈਲਬੀ ਪੈਨਲਜ, ਅਰੋੜਾ ਇੰਟਰਨੈਸਨ ਵਲੋਂ ਬਿਗ-ਬੈਨ ਪਰਿਵਾਰ ਦੇ ਮੈਂਬਰਾਂ ਤੇਜਵਿੰਦਰ ਸਿੰਘ, ਦਵਿੰਦਰ ਸਿੰਘ, ਇਕਜਾਪ ਸਿੰਘ, ਬੇਅੰਤਪਾਲ ਸਿੰਘ, ਇੰਦਰਪ੍ਰੀਤ ਸਿੰਘ, ਅੰਕਿਤ ਆਨੰਦ, ਅਮਨ ਸਿੰਘ, ਸਿਮਰਨ ਸਿੰਘ ਅਤੇ ਪ੍ਰਭਨੂਰ ਸਿੰਘ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਸਵ: ਜੋਗਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵ: ਜੋਗਿੰਦਰ ਸਿੰਘ ਨਮਿਤ ਰੱਖੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 4 ਅਕਤੂਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2:30 ਵਜੇ ਤੋਂ 3:30 ਤੱਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਹੋਵੇਗੀ।