20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਕੌਂਸਲਰ ਜਸਵਿੰਦਰ ਸਿੰਘ ਵੀਰੂ ਦੇ ਯਤਨਾਂ ਸਦਕਾ ਅੰਗਹੀਣ ਨੂੰ ਮਿਲੀ ਬੈਟਰੀ ਵਾਲੀ ਟ੍ਰਾਈਸਾਈਕਲ

ਢੰਡਾਰੀ ਕਲਾਂ/ਲੁਧਿਆਣਾ, 19 ਅਕਤੂਬਰ (ਜਸਵੀਰ ਸਿੰਘ ਬੰਗਾ)-ਵਾਰਡ ਨੰਬਰ 32 ਢੰਡਾਰੀ ਕਲਾਂ ਤੋਂ ਕੌਂਸਲਰ ਜਸਵਿੰਦਰ ਸਿੰਘ ਵੀਰੂ ਦੇ ਯਤਨਾਂ ਸਦਕਾ ਅੰਗਹੀਣ ਵਿਅਕਤੀ, ਜੋ ਤੁਰਨ ਫਿਰਨ ਤੋਂ ਆਵਾਜਾਰ ਸੀ, ਨੂੰ ਬੈਟਰੀ ਵਾਲੀ ਟ੍ਰਾਈਸਾਈਕਲ ਭੇਟ ਕੀਤੀ ਗਈ। ਇਸ ਮੌਕੇ ਸਿੰਪੁਲ ਸਿੰਘ ਨੇ ਕੌਂਸਲਰ ਵੀਰੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹੁਣ ਟ੍ਰਾਈਸਾਈਕਲ ਰਾਹੀਂ ਆਸਾਨੀ ਨਾਲ ਘੁੰਮ ਫਿਰ ਸਕੇਗਾ।

Ad Position 21
No active advertisement
ਅਜੀਤ ਡੈਸਕ 20-10-2026
ਢੰਡਾਰੀ ਕਲਾਂ/ਲੁਧਿਆਣਾ, 19 ਅਕਤੂਬਰ (ਜਸਵੀਰ ਸਿੰਘ ਬੰਗਾ)-ਵਾਰਡ ਨੰਬਰ 32 ਢੰਡਾਰੀ ਕਲਾਂ ਤੋਂ ਕੌਂਸਲਰ ਜਸਵਿੰਦਰ ਸਿੰਘ ਵੀਰੂ ਦੇ ਯਤਨਾਂ ਸਦਕਾ ਅੰਗਹੀਣ ਵਿਅਕਤੀ, ਜੋ ਤੁਰਨ ਫਿਰਨ ਤੋਂ ਆਵਾਜਾਰ ਸੀ, ਨੂੰ ਬੈਟਰੀ ਵਾਲੀ ਟ੍ਰਾਈਸਾਈਕਲ ਭੇਟ ਕੀਤੀ ਗਈ। ਇਸ ਮੌਕੇ ਸਿੰਪੁਲ ਸਿੰਘ ਨੇ ਕੌਂਸਲਰ ਵੀਰੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹੁਣ ਟ੍ਰਾਈਸਾਈਕਲ ਰਾਹੀਂ ਆਸਾਨੀ ਨਾਲ ਘੁੰਮ ਫਿਰ ਸਕੇਗਾ। ਕੌਂਸਲਰ ਵੀਰੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਲੋੜਵੰਦਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਜ਼ਰੂਰ ਕੱਢਣਾ ਚਾਹੀਦਾ ਹੈ, ਤਾਂ ਜੋ ਕਿਸੇ ਲੋੜਵੰਦ ਵਿਅਕਤੀ ਦਾ ਭਲਾ ਹੋ ਸਕੇ। ਉਨ੍ਹਾਂ ਦੱਸਿਆ ਕਿ ਸਿੰਪੁਲ ਸਿੰਘ ਦੀ ਮੰਗ ਸੀ ਕਿ ਉਸ ਨੂੰ ਟ੍ਰਾਈਸਾਈਕਲ ਦਿੱਤਾ ਜਾਵੇ ਤਾਂ ਜੋ ਉਹ ਆਸਾਨੀ ਨਾਲ ਘੁੰਮ ਫਿਰ ਸਕੇ। ਇਸ ਮੌਕੇ ਪ੍ਰੇਮ ਸਿੰਘ, ਜਗਦੇਵ ਸਿੰਘ ਜੱਗੀ, ਗੁਰਜੋਤ ਸਿੰਘ, ਦੀਪਕ ਸਿੰਘ, ਲਵਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਕਰਮਜੀਤ ਸਿੰਘ, ਜਾਨਵੀਰ ਸਿੰਘ, ਸਹਿਜਪ੍ਰੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੋ ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ - ਮੱਕੜ ਅਗਲੀ ਖ਼ਬਰ ਕੌਂਸਲਰ ਵੀਰੂ ਨੇ ਐਮ.ਪੀ. ਰਾਜਾ ਵੜਿੰਗ ਦਾ ਕੀਤਾ ਧੰਨਵਾਦ
Ad Position 24