27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਮੇਲੇ ਵਿਚ ਨੌਜਵਾਨ ਵਲੋਂ ਗੋਲੀਆਂ ਚਲਾਉਣ ਕਾਰਨ ਦਹਿਸ਼ਤ ਫੈਲੀ

ਲੁਧਿਆਣਾ, 26 ਅਕਤੂਬਰ (ਅ. ਬ.)

Ad Position 21
No active advertisement
ਆਦਰਸ਼ ਫ਼ਰਨੀਚਰ ਦੇ ਭਾਰਤ ਨਗਰ ਚੌਕ ਸਥਿਤ ਸਟੋਰ ’ਤੇ ਖ਼ਰੀਦਦਾਰੀ ਕਰਦੇ ਹੋਏ ਗਾਹਕ। ਅਜੀਤ ਤਸਵੀਰ 27-10-2026
ਲੁਧਿਆਣਾ, 26 ਅਕਤੂਬਰ (ਅ.ਬ.)-ਸਥਾਨਕ ਭਾਰਤ ਨਗਰ ਚੌਕ ਨੇੜੇ ਆਦਰਸ਼ ਫ਼ਰਨੀਚਰ ਸਟੋਰ ’ਤੇ ਤਿਉਹਾਰੀ ਸੀਜ਼ਨ ਦੇ ਚੱਲਦਿਆਂ ਗਾਹਕਾਂ ਲਈ ਵਿਸ਼ੇਸ਼ ਛੂਟ ਦਿੱਤੀ ਜਾ ਰਹੀ ਹੈ, ਜਿਸ ਤਹਿਤ ਖ਼ਰੀਦਦਾਰੀ ਕਰਨ ’ਤੇ ਗਾਹਕ ਨੂੰ 50 ਪ੍ਰਤੀਸ਼ਤ ਤੱਕ ਦੀ ਛੂਟ ਮਿਲ ਰਹੀ ਹੈ। ਇਸ ਸਬੰਧੀ ਸਟੋਰ ਦੇ ਪ੍ਰਬੰਧਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਿਉਹਾਰੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸਾਡੇ ਵਲੋਂ ਗਾਹਕਾਂ ਦੀ ਮੰਗ ਅਨੁਸਾਰ ਅਤਿ ਆਧੁਨਿਕ ਫ਼ਰਨੀਚਰ ਦੀ ਵਿਸਥਾਰਤ ਰੇਂਜ ਪੇਸ਼ ਕੀਤੀ ਗਈ ਹੈ, ਜੋ ਕਿ ਗਾਹਕਾਂ ਦੀ ਪਸੰਦ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸਾਡਾ ਸਟੋਰ ਗਾਹਕਾਂ ਲਈ ਹਫ਼ਤੇ ਦੇ 7 ਦਿਨ ਖੁੱਲ੍ਹਾ ਰਹੇਗਾ ਤਾਂ ਗਾਹਕ ਕਿਸੇ ਵੀ ਦਿਨ ਆ ਕੇ ਆਪਣੀ ਮਨਪਸੰਦ ਦਾ ਫ਼ਰਨੀਚਰ ਤੇ ਹੋਰ ਸਜਾਵਟੀ ਆਈਟਮਾਂ ਦੀ ਖ਼ਰੀਦਦਾਰ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਟੋਰ ’ਤੇ ਭਾਰਤ ਅਤੇ ਵਿਦੇਸ਼ੀ (ਇੰਪੋਰਟਿਡ) ਫ਼ਰਨੀਚਰ ’ਤੇ ਵੀ ਵਿਸ਼ੇਸ਼ ਛੂਟ ਦਿੱਤੀ ਜਾ ਰਹੀ ਹੈ ਅਤੇ ਅਸਲੀ ਐਮ.ਪੀ. ਟੀਕ (ਸਾਗਵਾਨ) ਦੀ ਲੱਕੜੀ ਨਾਲ ਤਿਆਰ ਫ਼ਰਨੀਚਰ ਨਵੇਂ ਡਿਜ਼ਾਈਨ ਵਿਚ ਅਤੇ ਆਈਟਮਾਂ ’ਚ ਉਪਲਬਧ ਹੈ। ਇਸ ਤੋਂ ਇਲਾਵਾ ਚੋਣਵੇਂ ਉਤਪਾਦਾਂ ਤੇ ਆਰਮੋਨੀਆ ਦੇ ਉਤਪਾਦਾਂ ‘ਤੇ ਵੀ 50 ਪ੍ਰਤੀਸ਼ਤ ਤੱਕ ਦੀ ਵਿਸ਼ੇਸ਼ ਛੂਟ ਦਿੱਤੀ ਜਾ ਰਹੀ ਹੈ ਤਾਂ ਜੋ ਗਾਹਕ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰ ਸਕਣ। ਉਨ੍ਹਾਂ ਦੱਸਿਆ ਕਿ ਆਦਰਸ਼ ਦੇ ਹੀ ਆਰਮੋਨੀਆ ਸਟੋਰ ‘ਤੇ ਘਰੇਲੂ ਸਜਾਵਟ, ਕਲਾਕ੍ਰਿਤੀਆਂ, ਮੂਰਤੀਆਂ, ਕੰਧ ਘੜੀਆਂ ਅਤੇ ਕੰਧ ‘ਤੇ ਲਗਾਉਣ ਵਾਲੀਆਂ ਪੇਂਟਿੰਗਾਂ ਤੇ ਹੋਰ ਆਈਟਮਾਂ ਦੀ ਵਿਸ਼ਾਲ ਰੇਂਜ ਵੀ ਉਪਲਬਧ ਹੈ, ਜੋ ਕਿ ਕਿਫ਼ਾਇਤੀ ਮੁੱਲ ’ਤੇ ਘਰ ਦੀ ਸ਼ੋਭਾ ਨੂੰ ‘ਚਾਰ ਚੰਨ’ ਲਗਾਉਣ ਵਾਲੀ ਹੈ ਅਤੇ ਇਨ ਦਿਨਾਂ ਗਾਹਕਾਂ ਦੀ ਪਸੰਦ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਆਦਰਸ਼ ਵਲੋਂ ਆਪਣੇ ਗਾਹਕਾਂ ਦੀ ਮੰਗ ਨੂੰ ਧਿਆਨ ਵਿਚ ਰੱਖ ਕੇ ਫ਼ਰਨੀਚਰ ਤਿਆਰ ਕੀਤਾ ਜਾਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸਮਰਾਲਾ ਚੌਕ ’ ਚ ਟਿੰਬਰ ਸਟੋਰ ਨੂੰ ਲੱਗੀ ਅੱਗ , ਲੱਖਾਂ ਦਾ ਫ਼ਰਨੀਚਰ ਸੜ ਕੇ ਸੁਆਹ ਅਗਲੀ ਖ਼ਬਰ ਭਗਵਾਨ ਵਾਲਮੀਕਿ ਜੀ ਨੇ ਰਮਾਇਣ ਦੀ ਰਚਨਾ ਸਮੁੱਚੀ ਮਾਨਵਤਾ ਦੇ ਕਲਿਆਣ ਲਈ ਕੀਤੀ-ਨਰੇਸ਼ ਧੀਂਗਾਨ
Ad Position 24