05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸੁਨੀਲ ਮੌਦਗਿਲ ਦਾ ਸਚਿਨ ਮੌਦਗਿਲ ਤੇ ਭਾਜਪਾ ਵਰਕਰਾਂ ਵਲੋਂ ਸਨਮਾਨ

ਲੁਧਿਆਣਾ, 5 ਨਵੰਬਰ (ਭੁਪਿੰਦਰ ਸਿੰਘ ਬੈਂਸ)- ਭਾਜਪਾ ਯੁਵਾ ਮੋਰਚਾ ਦੇ ਸੂਬਾ ਖ਼ਜ਼ਾਨਚੀ ਸਚਿਨ ਮੌਦਗਿਲ ਵਲੋਂ ਵਾਰਡ ਨੰਬਰ-86 ਵਿਚ ਆਧਾਰ ਕਾਰਡ ਬਣਵਾਉਣ, ਵਿਧਵਾ ਪੈਨਸ਼ਨ ਸਬੰਧੀ ਕੰਮ ਤੇ ਬੈਂਕ ਖਾਤੇ ਖੁਲ੍ਹਵਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਵਿਸ਼ੇਸ਼ ਤੌਰ ’ਤੇ ਪੁੱਜੇ, ਜਿਨ੍ਹਾਂ ਦਾ ਸਚਿਨ ਮੌਦਗਿਲ ਤੇ ਭਾਜਪਾ ਵਰਕਰਾਂ ਵਲੋਂ ਜ਼ੋਰਦਾਰ ਸਵਾਗਤ ਅਤੇ ਸਨਮਾਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 06-11-2026
ਲੁਧਿਆਣਾ, 5 ਨਵੰਬਰ (ਭੁਪਿੰਦਰ ਸਿੰਘ ਬੈਂਸ)- ਭਾਜਪਾ ਯੁਵਾ ਮੋਰਚਾ ਦੇ ਸੂਬਾ ਖ਼ਜ਼ਾਨਚੀ ਸਚਿਨ ਮੌਦਗਿਲ ਵਲੋਂ ਵਾਰਡ ਨੰਬਰ-86 ਵਿਚ ਆਧਾਰ ਕਾਰਡ ਬਣਵਾਉਣ, ਵਿਧਵਾ ਪੈਨਸ਼ਨ ਸਬੰਧੀ ਕੰਮ ਤੇ ਬੈਂਕ ਖਾਤੇ ਖੁਲ੍ਹਵਾਉਣ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਵਿਸ਼ੇਸ਼ ਤੌਰ ’ਤੇ ਪੁੱਜੇ, ਜਿਨ੍ਹਾਂ ਦਾ ਸਚਿਨ ਮੌਦਗਿਲ ਤੇ ਭਾਜਪਾ ਵਰਕਰਾਂ ਵਲੋਂ ਜ਼ੋਰਦਾਰ ਸਵਾਗਤ ਅਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸੁਨੀਲ ਮੌਦਗਿਲ ਨੇ ਕਿਹਾ ਕਿ ਜਨ ਸੇਵਾ ਹੀ ਭਾਜਪਾ ਦੀ ਪਹਿਲ ਹੈ ਅਤੇ ਪਾਰਟੀ ਵਰਕਰਾਂ ਦਾ ਉਦੇਸ਼ ਸਰਕਾਰੀ ਯੋਜਨਾਵਾਂ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣਾ ਹੈ। ਉਨ੍ਹਾਂ ਸਚਿਨ ਮੌਦਗਿਲ ਤੇ ਉਨ੍ਹਾਂ ਦੀ ਟੀਮ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਸਚਿਨ ਮੌਦਗਿਲ ਨੇ ਵੀ ਜ਼ਿਲ੍ਹਾ ਪ੍ਰਧਾਨ ਦਾ ਧੰਨਵਾਦ ਕੀਤਾ। ਇਸ ਮੌੌਕੇ ਡਾ. ਸਤੀਸ਼ ਕੁਮਾਰ, ਵਿਪਨ ਵਿਨਾਇਗ, ਅਸ਼ੋਕ ਰਾਣਾ, ਭੁਪਿੰਦਰ ਕੌਰ, ਰਾਜਿੰਦਰ ਮੌਦਗਿਲ, ਰਾਜਿੰਦਰ ਸ਼ਰਮਾ, ਕੁਲਦੀਪ ਪਰਾਸ਼ਰ, ਯਸ਼ਪਾਲ ਵਰਮਾ, ਮਨੋਜ ਆਹੂਜਾ, ਰਾਜਵੀਰ ਸਿੱਧੂ, ਸੰਜੀਵ ਸ਼ਰਮਾ, ਜੀਵਨ ਮਹਿਰਾ, ਜਤਿੰਦਰ ਵਸ਼ਿਸ਼ਟ, ਵਿਵੇਕ ਸੋਨੀ, ਰਾਜਨ, ਰੋਹਿਤ ਸੂਦ, ਸੁਨੀਲ ਕੋਚਰ, ਪੰਕਜ ਸਭਰਵਾਲ, ਹੇਮੰਤ ਸ਼ਰਮਾ, ਸੋਨੂੰ ਸ਼ਰਮਾ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਸਟੇਟ ਫੇਜ਼ -1 ਦੁੱਗਰੀ ਵਿਖੇ ਪ੍ਰਭਾਤ ਫੇਰੀਆਂ ਦੀ ਆਰੰਭਤਾ ਅੱਜ ਤੋਂ ਅਗਲੀ ਖ਼ਬਰ ਬੁੱਢੇ ਦਰਿਆ ’ ਤੇ 12.83 ਕਰੋੜ ਦੀ ਲਾਗਤ ਨਾਲ ਬਣਾਈ ਜਾਵੇਗੀ ਰਿਟੇਨਿੰਗ ਵਾਲ - ਵਿਧਾਇਕ ਭੋਲਾ ਗਰੇਵਾਲ
Ad Position 24