ਰਾਜਾ ਵੜਿੰਗ ਦੀ ਇਨਸਾਫ਼ ਯਾਤਰਾ ਸਿਆਸੀ ਹੋਂਦ ਬਚਾਉਣ ਦੀ ਕੋਸ਼ਿਸ਼-ਰਜਨੀਸ਼ ਧੀਮਾਨ
ਲੁਧਿਆਣਾ, 21 ਨਵੰਬਰ (ਭੁਪਿੰਦਰ ਸਿੰਘ ਬੈਂਸ)-ਭਾਜਪਾ ਦੇ ਪੰਜਾਬ ਸੂਬਾ ਜਨਰਲ ਸਕੱਤਰ ਰਜਨੀਸ਼ ਧੀਮਾਨ ਨੇ ਰਾਜਾ ਵੜਿੰਗ ਦੀ ਇਨਸਾਫ਼ ਯਾਤਰਾ ’ਤੇ ਤਿੱਖਾ ਵਿਅੰਗ ਕਰਦਿਆਂ ਕਿਹਾ ਕਿ ਇਹ ਯਾਤਰਾ ਲੋਕਾਂ ਦੇ ਇਨਸਾਫ਼ ਲਈ ਨਹੀਂ, ਸਗੋਂ ਆਪਣੀ ਸਿਆਸੀ ਹੋਂਦ ਬਚਾਉਣ ਲਈ ਕੱਢੀ ਜਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਵੜਿੰਗ ਸਪਸ਼ਟ ਕਰਨ ਕੀ ਉਹ ਇਨਸਾਫ਼ ਯਾਤਰਾ ਰਾਹੁਲ ਗਾਂਧੀ ਤੋ ਮੰਗ ਰਹੇ ਹਨ ਜਾਂ ਪਰਗਟ ਸਿੰਘ ਤੋ।
ਅਜੀਤ ਡੈਸਕ
22-11-2026