13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਫਿਲਮ 'ਅੱਸੀ' ਤੇ 'ਆਈ ਮੰਤਰਾ' ਆਈ ਡ੍ਰਾਪਸ ਮਨੋਰੰਜਨ ਤੇ ਆਯੁਰਵੈਦਿਕ ਦੇਖਭਾਲ ਦਾ ਇਕ ਵਿਲੱਖਣ ਮਿਸ਼ਰਣ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਚੰਡੀਗੜ੍ਹ, 21 ਫਰਵਰੀ (ਅ.ਬ.)- ਸਮਾਜਿਕ ਮੁੱਦਿਆਂ 'ਤੇ ਆਧਾਰਿਤ ਆਪਣੀਆਂ ਸ਼ਕਤੀਸ਼ਾਲੀ ਫਿਲਮਾਂ ਲਈ ਜਾਣੇ ਜਾਂਦੇ ਅਨੁਭਵ ਸਿਨਹਾ ਨੇ ਫਿਲਮ ਅੱਸੀ ਦਾ ਨਿਰਦੇਸ਼ਨ ਕੀਤਾ ਹੈ | ਪ੍ਰਤਿਭਾਸ਼ਾਲੀ ਅਦਾਕਾਰਾ ਤਾਪਸੀ ਪੰਨੂ ਨੇ ਫਿਲਮ ਵਿੱਚ ਮੁੱਖ ਕਿਰਦਾਰ ਰਾਵੀ ਦੀ ਭੂਮਿਕਾ ਨਿਭਾਈ ਹੈ | ਪ੍ਰਮੋਸ਼ਨ ਦੌਰਾਨ, ਤਾਪਸੀ ਪੰਨੂ ਨੇ ਕਿਹਾ ਕਿ ਥੱਕੀਆਂ ਤੇ ਧੁੰਦਲੀਆਂ ਅੱਖਾਂ ਨਾਲ ਸੱਚਾਈ ਨਹੀਂ ਲੱਭੀ ਜਾ ਸਕਦੀ, ਇਸ ਲਈ, ਤਿੱਖੀ ਤੇ ਸਪਸ਼ਟ ਦਿ੍ਸ਼ਟੀ ਦੀ ਲੋੜ ਹੁੰਦੀ ਹੈ | ਜੋ ਮਿਲਦੀ ਹੈ ਆਈ ਮੰਤਰਾ' ਆਈ ਡ੍ਰਾਪਸ ਦੇ ਨਾਲ | ਇਸ ਮੌਕੇ ਉੱਦਮੀ ਤੇ ਨਿਵੇਸ਼ਕ ਡਾ. ਸੰਜੀਵ ਜੁਨੇਜਾ ਨੇ ਫਿਲਮ ਦੀ ਭਾਈਵਾਲੀ ਦੀ ਸਫਲਤਾ ਲਈ ਚੁਣੀ ਗਈ ਪੂਰੀ ਟੀਮ ਨੂੰ ਕਾਮਨਾ ਕੀਤੀ | ਉਨ੍ਹਾਂ ਨੇ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ | ਆਯੁਰਵੈਦਿਕ ਉਤਪਾਦ ਆਈ ਮੰਤਰ ਅੱਖਾਂ ਦੀਆਂ ਸਮੱਸਿਆਵਾਂ ਜਿਵੇਂ ਕਿ ਥਕਾਵਟ, ਖੁਸ਼ਕੀ ਤੇ ਤਣਾਅ ਨੂੰ ਦੂਰ ਕਰਨ ਵਿਚ ਬਹੁਤ ਮਦਦਗਾਰ ਹੈ | ਇਹ 12 ਸ਼ਕਤੀਸ਼ਾਲੀ ਆਯੁਰਵੈਦਿਕ ਜੜ੍ਹੀਆਂ ਬੂਟੀਆਂ ਦੇ ਮਿਸ਼ਰਣ ਨਾਲ ਤਿਆਰ ਕੀਤਾ ਗਿਆ ਹੈ | ਇਸਦਾ ਅੱਖਾਂ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ |
ਤਸਵੀਰ : ਆਈ ਮੰਤਰਾ.ਜੇਪੀਜੀ


Ad Position 22
No active advertisement
ਪਿਛਲੀ ਖ਼ਬਰ ਹਿਮਾਚਲੀ ਮਹਾਂਸਭਾ ਪੰਜਾਬ ਦਾ ਸਾਲਾਨਾ ਮਿਲਨ ਸਮਾਰੋਹ ਅੱਜ <br/> ਅਗਲੀ ਖ਼ਬਰ ਵਰਲਪੂਲ ਨੇ ਪਾਵਰਫੁਲ ਕੂਲਿੰਗ ਨਾਲ ਲਾਂਚ ਕੀਤੀ 3-ਡੀ ਕੂਲ ਪ੍ਰੋ + ਏ.ਸੀ. ਰੇਂਜ <br/>
Ad Position 24