ਮਾਮਲਾ ਆਈ. ਡੀ. ਐੱਫ. ਸੀ. ਬੈਂਕ ਦੀ ਚੰਡੀਗੜ੍ਹ ਬ੍ਰਾਂਚ 'ਚ ਹੋਏ 590 ਕਰੋੜ ਦੇ ਗਬਨ ਦਾ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਵਲੋਂ 4 ਮੁਲਜ਼ਮ ਗਿ੍ਫ਼ਤਾਰ-556 ਕਰੋੜ ਦੀ ਕੀਤੀ ਰਿਕਵਰੀ <br/>
ਆਈ. ਡੀ. ਐੱਫ. ਸੀ. ਬੈਂਕ ਦੀ ਚੰਡੀਗੜ੍ਹ ਬ੍ਰਾਂਚ 'ਚ ਹੋਏ 590 ਕਰੋੜ ਰੁ. ਦੇ ਗਬਨ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਂਟੀ ਕੁਰੱਪਸ਼ਨ ਬਿਊਰੋ ਦੇ ਡਾਇਰੈਕਟਰ ਜਨਰਲ ਅਰਸ਼ਿੰਦਰ ਸਿੰਘ ਚਾਵਲਾ | ਤਸਵੀਰ : ਕਪਿਲ
<br/>
26-02-2026