19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਪੋਸਟ-ਗ੍ਰੈਜੂਏਟ ਕਾਲਜ ਲੜਕੀਆਂ ਵਿਖੇ ਅਥਲੈਟਿਕ ਮੀਟ ਕਰਵਾਈ <br/>

Ad Position 21
No active advertisement
ਅਜੀਤ ਡੈਸਕ 26-02-2026
ਚੰਡੀਗੜ੍ਹ, 25 ਫ਼ਰਵਰੀ (ਮਾਰਕੰਡਾ)-ਪੋਸਟ-ਗ੍ਰੈਜੂਏਟ ਸਰਕਾਰੀ ਕਾਲਜ ਲੜਕੀਆਂ ਸੈਕਟਰ-11 ਚੰਡੀਗੜ੍ਹ ਦੀ 69ਵੀਂ ਸਾਲਾਨਾ ਅਥਲੈਟਿਕ ਮੀਟ ਦੀ ਸ਼ੁਰੂਆਤ ਹੋਈ | ਇਸ ਅਕਾਦਮਿਕ ਸੈਸ਼ਨ ਦੌਰਾਨ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਅੰਤਰਰਾਸ਼ਟਰੀ, ਰਾਸ਼ਟਰੀ, ਰਾਜ ਤੇ ਅੰਤਰ-ਯੂਨੀਵਰਸਿਟੀ ਚੈਂਪੀਅਨਸ਼ਿਪਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਕਾਲਜ ਦੀਆਂ ਵਿਦਿਆਰਥਣਾਂ ਨੇ ਰਸਮੀ ਮਸ਼ਾਲ ਜਗਾਈ | ਰਾਧਿਕਾ ਸਿੰਘ ਐਚ.ਸੀ.ਐਸ ਡਾਇਰੈਕਟਰ ਹਾਇਰ ਐਜੂਕੇਸ਼ਨ ਚੰਡੀਗੜ੍ਹ ਪ੍ਰਸ਼ਾਸਨ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਸਨ | ਪਿ੍ੰਸੀਪਲ ਪ੍ਰੋ. ਅਨੀਤਾ ਕੌਸ਼ਲ ਨੇ ਕਾਲਜ ਸਪੋਰਟਸ ਰਿਪੋਰਟ ਪੇਸ਼ ਕੀਤੀ | ਨਿ੍ਤ ਵਿਭਾਗ ਦੇ ਵਿਦਿਆਰਥੀਆਂ ਨੇ ਲੋਕ ਨਾਚ ਲੁੱਡੀ ਪੇਸ਼ ਕੀਤੀ | ਸਾਲਾਨਾ ਅਥਲੈਟਿਕ ਮੀਟ ਦੌਰਾਨ 400 ਮੀ. ਵਿਚੋਂ ਪਹਿਲਾ ਇਨਾਮ ਸਾਕਸ਼ੀ ਦੂਸਰਾ ਅਕਾਂਕਸ਼ਾ, ਤੀਸਰਾ ਇਨਾਮ ਦਿਵਯਾਂਸ਼ੀ, ਲੰਬੀ ਛਾਲ ਵਿਚੋਂ ਪਹਿਲਾ ਅਮਨਪ੍ਰੀਤ ਕੌਰ, ਦੂਸਰਾ ਦਿ੍ਸ਼ਟੀ, ਤੀਸਰਾਂ ਸ਼ਿਵਾਨੀ, ਉੱਚੀ ਛਾਲ ਵਿਚੋਂ ਪਹਿਲਾ ਅਮਨਪ੍ਰੀਤ ਕੌਰ, ਦੂਸਰਾ ਦਿ੍ਸ਼ਟੀ, ਤੀਸਰਾ ਮਨਪ੍ਰੀਤ, ਸ਼ਾਟ ਪੁੱਟ ਵਿਚੋਂ ਪਹਿਲਾ ਸਹਿਜਪ੍ਰੀਤ ਕੌਰ, ਦੂਸਰਾ ਹਰਨੂਰ ਕੌਰ, ਤੀਸਰਾ ਰਿਧਿਮਾ, ਡਿਸਕਸ ਥਰੋ ਵਿਚੋਂ ਪਹਿਲਾ ਪਲਕ ਸ਼ਰਮਾ, ਦੂਸਰਾ ਅਮਨਪ੍ਰੀਤ ਕੌਰ, ਤੀਸਰਾ ਰਿਧਿਮਾ, ਜੈਵਲਿਨ ਥਰੋ ਵਿਚੋਂ ਪਹਿਲਾ ਸਨੇਹਾ, ਦੂਸਰਾ ਅਮਨਪ੍ਰੀਤ ਕੌਰ, ਤੀਸਰਾ ਮੋਇਨੂ, ਹੌਲੀ ਸਾਈਕਲਿੰਗ ਵਿਚੋਂ ਪਹਿਲਾ ਯੁਕਤ, ਦੂਸਰਾ ਸਤਵਿੰਦਰ ਕੌਰ, ਤੀਸਰਾ ਕਰਨਪ੍ਰੀਤ ਕੌਰ, ਚੱਟੀ ਦੌੜ ਵਿਚੋਂ ਪਹਿਲਾ ਕਰਨਪ੍ਰੀਤ ਕੌਰ, ਦੂਸਰਾ ਲਤਾ, ਤੀਸਰਾ ਸਿਮਰਨ, ਤਿੰਨ-ਪੈਰਾਂ ਵਾਲੀ ਦੌੜ ਵਿਚੋਂ ਪਹਿਲਾ ਮਨਪ੍ਰੀਤ ਅਤੇ ਕਰਮਵੀਰ, ਦੂਸਰਾ ਲਤਾ ਅਤੇ ਸਹਿਜਦੀਪ ਕੌਰ, ਤੀਸਰਾ ਹੇਂਥੋਈ ਖੁਨਾਈਜਮ ਅਤੇ ਮਨਜੋਤ, ਬੋਰੀ ਦੌੜ ਵਿਚੋਂ ਪਹਿਲਾ ਯੁਕਤ, ਦੂਸਰਾ ਮਨਜੋਤ ਕੌਰ, ਤੀਸਰਾ ਦੇਵਿਕਾ, ਦੌੜ ਛੱਡਣਾ ਵਿਚੋਂ ਪਹਿਲਾ ਜਾਨਵੀ, ਦੂਸਰਾ ਅਮਨਪ੍ਰੀਤ ਕੌਰ, ਤੀਸਰਾ ਮਨੀਸ਼ਾ ਸ਼ਰਮਾ, ਵਹੀਲ ਐਂਡ ਬੈਰੋ ਵਿਚੋਂ ਪਹਿਲਾ ਪਿ੍ਯੰਕਾ ਅਤੇ ਸਿ੍ਸ਼ਟੀ, ਦੂਸਰਾ ਅਕਾਂਕਸ਼ਾ ਅਤੇ ਜਾਨਵੀ, ਤੀਸਰਾ ਜੱਸੀ ਅਤੇ ਦੀਪਿਕਾ, 800-ਮੀ. ਵਿਚੋਂ ਪਹਿਲਾ ਗਾਰਗੀ, ਦੂਸਰਾ ਅਕਾਂਕਸ਼ਾ ਤੀਸਰਾ ਸਾਕਸ਼ੀ, ਰੁਕਾਵਟ ਦੌੜ ਵਿਚੋਂ ਪਹਿਲਾ ਅੰਬਰ, ਦੂਸਰਾ ਯੁਕਤ, ਤੀਸਰਾ ਦੀਪਿਕਾ, 200-ਮੀ. ਵਿਚੋਂ ਪਹਿਲਾ ਸਾਕਸ਼ੀ, ਦੂਸਰਾ ਦਿ੍ਸ਼ਟੀ, ਤੀਸਰਾ ਦਿਵਯਾਂਸ਼ੀ, 1500-ਮੀ. ਵਿਚੋਂ ਪਹਿਲਾ ਅਕਾਂਕਸ਼ਾ, ਦੂਸਰਾ ਸਾਕਸ਼ੀ, ਤੀਸਰਾ ਦਿ੍ਸ਼ਟੀ, 100-ਮੀ. ਵਿਚੋਂ ਪਹਿਲਾ ਅਕਾਂਕਸ਼ਾ, ਦੂਸਰਾ ਸਾਕਸ਼ੀ, ਤੀਸਰਾ ਅਮਨਪ੍ਰੀਤ ਕੌਰ, 400 ਰੀਲੇਅ ਵਿਚੋਂ ਪਹਿਲਾ ਅਮਨਪ੍ਰੀਤ ਤੇ ਦਿ੍ਸ਼ਟੀ, ਦੂਸਰਾ ਗਾਰਗੀ ਤੇ ਦਿਵਿਆਂਸ਼ੀ, ਤੀਸਰਾ ਅਕਾਂਕਸ਼ਾ, ਪ੍ਰਾਚੀ, ਸਾਕਸ਼ੀ ਤੇ ਸੁਮਨ, ਐਸ਼ਵਰਿਆ, ਜਾਨਵੀ, ਸੰਸਕਿ੍ਤੀ ਤੇ ਪਿ੍ਅੰਕਾ, ਕਲਾਸ-4 (ਸਟਾਫ਼) ਦੌੜ ਵਿਚੋਂ ਪਹਿਲਾ ਰਮੇਸ਼ ਕੁਮਾਰ, ਦੂਸਰਾ ਰਾਜ ਬਹਾਦਰ, ਬੀ.ਏ ਦੀ ਸਾਕਸ਼ੀ ਨੂੰ ਸਰਵੋਤਮ ਐਥਲੀਟ ਚੁਣਿਆ ਗਿਆ | ਇਸੇ ਤਰ੍ਹਾਂ ਬੀ.ਸੀ.ਏ ਦੀ ਵਿਨਤੀ ਨੂੰ ਸਾਲ ਦਾ ਆਲ ਰਾਊਾਡ ਸਰਵੋਤਮ ਖਿਡਾਰੀ ਐਲਾਨਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਅਗਨੀਵੀਰਾਂ ਦੀ ਭਰਤੀ ਲਈ ਭਾਰਤੀ ਫ਼ੌਜ ਵਲੋਂ ਆਨਲਾਈਨ ਅਰਜ਼ੀਆਂ ਦੀ ਮੰਗ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਿਖੇ ਸੜਕ ਸੁਰੱਖਿਆ ਵਿਸ਼ੇ 'ਤੇ ਇਕ ਵਰਕਸ਼ਾਪ ਲਗਾਈ <br/>
Ad Position 24