ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ 'ਚ ਵਿਦਿਆਰਥੀ ਜਥੇਬੰਦੀਆਂ ਮਨਾਈ ਵਿਸਾਖੀ ਵਿਦਿਆਰਥੀਆਂ ਨੂੰ ਏਕਤਾ, ਸਿੱਖੀ ਮੁੱਲਾਂ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਮਜ਼ਬੂਤ ਕਰਨ ਦਾ ਦਿੱਤਾ ਸੰਦੇਸ਼ - ਜਥੇਦਾਰ ਗੜਗੱਜ <br/>
ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਵਿਖੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਹਾਜ਼ਰੀ 'ਚ ਦਸਤਾਰ ਸਜਾਉਂਦੇ ਹੋਏ ਵਿਦਿਆਰਥੀ | (ਸੱਜੇ) ਮਾਤਾ ਸਾਹਿਬ ਦੇਵਾਂ ਦੇ ਅਖਾੜੇ ਵਲੋਂ ਗਤਕੇ ਦਾ ਕਰਤੱਵ ਦਿਖਾਉਂਦੇ ਹੋਏ ਸਿੱਖ ਨੌਜਵਾਨ | ਤਸਵੀਰਾਂ : ਗੁਰਿੰਦਰ ਸਿੰਘ
<br/>
14-04-2026