ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੈਂਪਸ 'ਚ 'ਵਾਹਨ ਮੁਕਤ ਬੁੱਧਵਾਰ' ਮੁਹਿੰਮ 'ਚ ਲਿਆ ਹਿੱਸਾ
ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਨੂੰ ਵਿਗ, ਰਜਿਸਟਰਾਰ ਵਾਈ.ਪੀ. ਵਰਮਾ ਤੇ ਹੋਰ ਸਟਾਫ਼ ਮੈਂਬਰ ਕੈਂਪਸ ਵਿਖੇ 'ਵਾਹਨ ਮੁਕਤ ਬੁੱਧਵਾਰ' ਮੁਹਿੰਮ 'ਚ ਹਿੱਸਾ ਲੈਂਦੇ ਹੋਏ | ਤਸਵੀਰ : ਗੁਰਿੰਦਰ ਸਿੰਘ
<br/>
28-05-2026