05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਫੌਰਐਵਰਮਾਰਕ ਡਾਇਮੰਡ ਜਿਊਲਰੀ ਪੇਸ਼ ਕਰਦੀ ਹੈ ਮਿਲਮੁਆ ਕੁਲੈਕਸ਼ਨ

ਚੰਡੀਗੜ੍ਹ, 04 ਅਗਸਤ (ਅ. ਬ.)

Ad Position 21
No active advertisement
ਸਕੂਲ ’ਚੋਂ ਕੱਢੇ ਗਏ ਕਰਮਚਾਰੀਆਂ ਨੂੰ ਲੈ ਕੇ ਲੇਬਰ ਇੰਸਪੈਕਟਰ ਦੇ ਦਫ਼ਤਰ ਅੱਗੇ ਲਗਾਇਆ ਧਰਨਾ 05-08-2026
ਚੰਡੀਗੜ੍ਹ, 04 ਅਗਸਤ (ਅ. ਬ.)- ਹਰ ਇਨਸਾਨ ਅਣਗਿਣਤ ਪਲਾਂ, ਯਾਦਾਂ ਤੇ ਪੜਾਵਾਂ ਦੀ ਲੜੀ ਨਾਲ ਘੜਿਆ ਜਾਂਦਾ ਹੈ, ਜੋ ਮਿਲ ਕੇ ਇਕ ਅਨੋਖੀ ਕਹਾਣੀ ਦਾ ਰੂਪ ਲੈਂਦੇ ਹਨ। ਇਸੇ ਫ਼ਲਸਫ਼ੇ ਤੋਂ ਪ੍ਰੇਰਿਤ ਹੋ ਕੇ, ਫੌਰਐਵਰਮਾਰਕ ਡਾਇਮੰਡ ਜਿਊਲਰੀ ਪੇਸ਼ ਕਰਦਾ ਹੈ ‘ਮਿਲਮੁਆ ਕਲੈਕਸ਼ਨ’ ਜੋ ਖੂਬਸੂਰਤੀ ਅਤੇ ਸੁਹੱਪਣ ਦਾ ਇਕ ਆਧੁਨਿਕ ਸੁਮੇਲ, ਜੋ ਨਿਪੁਣ ਕਾਰੀਗਰੀ ਤੇ ਦੁਰਲੱਭ, ਖ਼ੂਬਸੂਰਤ ਤੇ ਜ਼ਿੰਮੇਵਾਰੀ ਨਾਲ ਪ੍ਰਾਪਤ ਕੀਤੇ ਕੁਦਰਤੀ ਹੀਰਿਆਂ ਦੀ ਚਮਕ ਰਾਹੀਂ ਤੁਹਾਡੀ ਸ਼ਖ਼ਸੀਅਤ ਦੇ ਹਰ ਪਹਿਲੂ ਦਾ ਜਸ਼ਨ ਮਨਾਉਂਦੀ ਹੈ। ਫ਼ਰਾਂਸੀਸੀ ਸ਼ਬਦ ‘ਮਿਲ’ ਜਿਸਦਾ ਅਰਥ ਹੈ “ਇਕ ਹਜ਼ਾਰ” ਅਤੇ ‘ਮੁਆ’ ਜਿਸਦਾ ਅਰਥ ਹੈ “ਮੈਂ” ਤੋਂ ਲਿਆ ਗਿਆ ਸ਼ਬਦ ਮਿਲਮੁਆ ਦਾ ਅਨੁਵਾਦ ਹੈ “ਮੇਰੇ ਹਜ਼ਾਰਾਂ ਰੂਪ”, ਜੋ ਹਰ ਇਨਸਾਨ ਦੇ ਵੱਖ-ਵੱਖ ਪਹਿਲੂਆਂ ਤੇ ਆਯਾਮਾਂ ਨੂੰ ਦਰਸਾਉਂਦਾ ਹੈ, ਜਿਸ ਤਰ੍ਹਾਂ ਹਰ ਵਿਅਕਤੀ ਵੱਖੋ-ਵੱਖਰੇ ਤਜਰਬਿਆਂ, ਭਾਵਨਾਵਾਂ ਅਤੇ ਰੀਝਾਂ ਦਾ ਸੁਮੇਲ ਹੁੰਦਾ ਹੈ, ਉਵੇਂ ਹੀ ਮਿਲਮੁਆ ਦੀ ਹਰ ਰਚਨਾ ਨੂੰ 18 ਕੈਰਟ ਟ੍ਰਾਈ-ਟੋਨ ਗੋਲਡ ਦੇ ਆਪਸ ਵਿਚ ਗੁੰਦੀਆਂ ਹੋਈਆਂ ਆਕਰਸ਼ਕ ਲੇਅਰਾਂ ਵਾਂਗ ਬਹੁਤ ਹੀ ਸੂਖਮਤਾ ਨਾਲ ਤਿਆਰ ਕੀਤਾ ਗਿਆ ਹੈ, ਜੋ ਵ੍ਹਾਈਟ, ਯੈਲੋ ਤੇ ਰੋਜ਼ ਗੋਲਡ ਨੂੰ ਇਕ ਰੂਹਾਨੀ ਅਨੁਰੂਪਤਾ ਵਿੱਚ ਪਰੋਉਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਸੈਕਟਰ-34 ’ਚ ਆਯੁਸ਼ ਇੰਟੀਗ੍ਰੇਟਡ ਹਸਪਤਾਲ ਤੇ ਸੈਕਟਰ-11 ’ਚ ਆਯੁਸ਼ ਡਿਸਪੈਂਸਰੀ ਦਾ ਰਾਜਪਾਲ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਮਹਿੰਦਰਾ ਟ੍ਰੈਕਟਰਜ਼ ਨੇ ਸੁਖਬੀਰ ਸਿੰਘ ਤੇ ਪਰਮੀਸ਼ ਵਰਮਾ ਨਾਲ ਮਿਲ ਕੇ ਪੰਜਾਬ ’ਚ ‘ਦੁਨੀਆ ਵਿਚ ਇਕੋ ਲਲਕਾਰ’ ਮੁਹਿੰਮ ਦੀ...
Ad Position 24
No active advertisement