ਆਜ਼ਾਦੀ ਦਿਵਸ ’ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਪਣੇ ਕਰਮਚਾਰੀਆਂ ਨੂੰ ਕਰੇਗੀ ਸਨਮਾਨਿਤ
ਚੰਡੀਗੜ੍ਹ, 11 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਅਜ਼ਾਦੀ ਦਿਵਸ ਦੇ ਮੌਕੇ ’ਤੇ ਆਪਣੇ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਰਾਜ ਰਾਣੀ, ਕਨਹੀਆ ਲਾਲ, ਦਮਨਦੀਪ ਕੌਰ ਕਲਰਕ ਲੁਧਿਆਣਾ, ਰਾਜਿੰਦਰ ਸਿੰਘ ਵਰਕ ਇੰਸਪੈਕਟਰ, ਨਰਿੰਦਰ ਕੁਮਾਰ ਦਫ਼ਤਰੀ, ਅਨੂਪ ਸਿੰਘ, ਅੰਕਿਤ ਸ਼ਰਮਾ ਕਲਰਕ, ਧੀਰਜ ਕੁਮਾਰ, ਅੱਛਰ ਸਿੰਘ, ਵਿਜੇ ਬਹਾਦੁਰ ਨੂੰ ਨਕਦ ਇਨਾਮ, ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਪੂਜਾ ਰਾਣੀ ਸਹਾਇਕ ਪ੍ਰੋਗਰਾਮਰ, ਜੈਸਮੀਨ ਆਹਲੂਵਾਲੀਆ ਪ੍ਰੋਗਰਾਮਰ, ਵਿਕਾਸ ਸ਼ਰਮਾ ਸੀਨੀਅਰ ਸਹਾਇਕ, ਰਾਮ ਚੰਦਰ ਸੀਨੀਅਰ ਵਿਗਿਆਨਕ ਅਧਿਕਾਰੀ, ਊਧਮ ਸਿੰਘ ਵਿਗਿਆਨਕ ਅਧਿਕਾਰੀ, ਕਪਤਾਨ ਸੁਰੱਖਿਆ ਗਾਰਡ, ਸੁਰੇਸ਼ ਕੁਮਾਰ ਜੂਨੀਅਰ ਸਹਾਇਕ ਪੁਲਿਸ ਪ੍ਰਸ਼ਾਸਨ, ਕੁਲਵਿੰਦਰ ਸਿੰਘ ਸੀਨੀਅਰ ਟੈਕਨੀਸ਼ੀਅਨ, ਨਿਧੀ ਪਰੂਥੀ ਜੂਨੀਅਰ ਟੈਕਨੀਸ਼ੀਅਨ, ਮਮਤਾ ਸਾਲਦੀ ਸੀਨੀਅਰ ਸਹਾਇਕ, ਨੀਰਜ ਕਲਰਕ ਬੀਰਮ ਪਾਲ, ਸਤੀਸ਼ ਕੁਮਾਰ, ਡਾ.
ਚੰਡੀਗੜ੍ਹ, 11 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਅਜ਼ਾਦੀ ਦਿਵਸ ਦੇ ਮੌਕੇ ’ਤੇ ਆਪਣੇ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਰਾਜ ਰਾਣੀ, ਕਨਹੀਆ ਲਾਲ, ਦਮਨਦੀਪ ਕੌਰ ਕਲਰਕ ਲੁਧਿਆਣਾ, ਰਾਜਿੰਦਰ ਸਿੰਘ ਵਰਕ ਇੰਸਪੈਕਟਰ, ਨਰਿੰਦਰ ਕੁਮਾਰ ਦਫ਼ਤਰੀ, ਅਨੂਪ ਸਿੰਘ, ਅੰਕਿਤ ਸ਼ਰਮਾ ਕਲਰਕ, ਧੀਰਜ ਕੁਮਾਰ, ਅੱਛਰ ਸਿੰਘ, ਵਿਜੇ ਬਹਾਦੁਰ ਨੂੰ ਨਕਦ ਇਨਾਮ, ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਪੂਜਾ ਰਾਣੀ ਸਹਾਇਕ ਪ੍ਰੋਗਰਾਮਰ, ਜੈਸਮੀਨ ਆਹਲੂਵਾਲੀਆ ਪ੍ਰੋਗਰਾਮਰ, ਵਿਕਾਸ ਸ਼ਰਮਾ ਸੀਨੀਅਰ ਸਹਾਇਕ, ਰਾਮ ਚੰਦਰ ਸੀਨੀਅਰ ਵਿਗਿਆਨਕ ਅਧਿਕਾਰੀ, ਊਧਮ ਸਿੰਘ ਵਿਗਿਆਨਕ ਅਧਿਕਾਰੀ, ਕਪਤਾਨ ਸੁਰੱਖਿਆ ਗਾਰਡ, ਸੁਰੇਸ਼ ਕੁਮਾਰ ਜੂਨੀਅਰ ਸਹਾਇਕ ਪੁਲਿਸ ਪ੍ਰਸ਼ਾਸਨ, ਕੁਲਵਿੰਦਰ ਸਿੰਘ ਸੀਨੀਅਰ ਟੈਕਨੀਸ਼ੀਅਨ, ਨਿਧੀ ਪਰੂਥੀ ਜੂਨੀਅਰ ਟੈਕਨੀਸ਼ੀਅਨ, ਮਮਤਾ ਸਾਲਦੀ ਸੀਨੀਅਰ ਸਹਾਇਕ, ਨੀਰਜ ਕਲਰਕ ਬੀਰਮ ਪਾਲ, ਸਤੀਸ਼ ਕੁਮਾਰ, ਡਾ. ਐਚ. ਐਸ., ਰਾਮਾ ਸ਼ੰਕਰ ਤਕਨੀਕੀ ਅਧਿਕਾਰੀ ਨੂੰ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ।