12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਐਡਵੋਕੇਟ ਗੌਰਵ ਸ਼ਰਮਾ ਬਣੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰੈਜੀਡੈਂਟ

ਪੰਚਕੂਲਾ 11 ਸਤੰਬਰ ਕਪਿਲ)- ਪੰਚਕੂਲਾ ਵਿਚ 11 ਸਤੰਬਰ ਨੂੰ ਹੋਈਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿਚ ਐਡਵੋਕੇਟ ਗੌਰਵ ਸ਼ਰਮਾ ਨੂੰ ਪ੍ਰੈਜੀਡੈਂਟ ਚੁਣਿਆ ਗਿਆ। ਜਦੋਂ ਕਿ ਹਰੀ ਰਾਮ ਕੇਸ਼ਵ ਨੂੰ ਸੀਨੀਅਰ ਵਾਈਸ ਪ੍ਰੈਸੀਡੈਂਟ ਅਤੇ ਗਗਨਦੀਪ ਸਿੰਘ (ਜਰਨਲ) ਚੁਣਿਆ ਗਿਆ।

Ad Position 21
repet_subhas-goyals [Copy P29]
ਪੰਚਕੂਲਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿਚ ਨਵੇਂ ਚੁਣੇ ਪ੍ਰੈਜੀਡੈਂਟ ਐਡਵੋਕੇਟ ਗੌਰਵ ਸ਼ਰਮਾ ਆਪਣੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ। ਤਸਵੀਰ-ਕਪਿਲ 12-09-2026
ਪੰਚਕੂਲਾ 11 ਸਤੰਬਰ ਕਪਿਲ)- ਪੰਚਕੂਲਾ ਵਿਚ 11 ਸਤੰਬਰ ਨੂੰ ਹੋਈਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿਚ ਐਡਵੋਕੇਟ ਗੌਰਵ ਸ਼ਰਮਾ ਨੂੰ ਪ੍ਰੈਜੀਡੈਂਟ ਚੁਣਿਆ ਗਿਆ। ਜਦੋਂ ਕਿ ਹਰੀ ਰਾਮ ਕੇਸ਼ਵ ਨੂੰ ਸੀਨੀਅਰ ਵਾਈਸ ਪ੍ਰੈਸੀਡੈਂਟ ਅਤੇ ਗਗਨਦੀਪ ਸਿੰਘ (ਜਰਨਲ) ਚੁਣਿਆ ਗਿਆ। ਸੋਨੀਆ ਸੈਣੀ ਨੂੰ ਵਾਈਸ ਪ੍ਰੈਜੀਡੈਂਟ (ਰਿਜਰਵ ਫੋਰ ਲੇਡੀ ਐਡਵੋਕੇਟ) ਚੁਣਿਆ ਗਿਆ। ਇਸੇ ਤਰ੍ਹਾਂ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿਚ ਅਮਿਤ ਸਿੰਘ ਮੋਰ ਨੂੰ ਸਕੱਤਰ, ਦੀਕਸ਼ਾ ਸ਼ਰਮਾ ਸਕੱਤਰ (ਰਿਜਰਵ ਔਰ ਲੇਡੀ ਐਡਵੋਕੇਟ), ਸੋਨੀਆ ਗੋੜ ਲਾਈਬਰੇਰੀ ਸਕੱਤਰ (ਰਿਜ਼ਰਵ ਫੋਰ ਲੇਡੀ ਐਡਵੋਕੇਟ), ਗੁਰਿੰਦਰ ਸਿੰਘ ਚੰਦੇਲ ਨੂੰ ਖਜ਼ਾਨਚੀ ਅਤੇ ਆਜ਼ਾਦ ਰੋਹੀਲਾ, ਗੁਰਵੀਰ ਰੋਹਿਲਾਦ, ਹਰਸ਼ ਸ਼ਰਮਾ, ਪਿਊਸ਼ ਸਿੰਗਲਾ, ਰੋਹਨ ਧਮੀਜਾ, ਯਸ਼ੂ ਸ਼ਰਮਾ ਅਤੇ ਅਭੇ ਸੁਪਰਨ ਨੂੰ ਐਗਜੀਕਿਊਟਿਵ ਮੈਂਬਰ ਚੁਣਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਆਨਲਾਈਨ ਰਜਿਸਟ੍ਰੇਸ਼ਨ ਤੋਂ ਖੂੰਝੇ ਖਿਡਾਰੀਆਂ ਦੀ ਅੱਜ ਸਵੇਰੇ 9 ਵਜੇ ਤੱਕ ਖੇਡ ਮੈਦਾਨਾਂ ’ ਚ ਹੀ ਹੋਵੇਗੀ ਆਫ਼ਲਾਈਨ ਰਜਿਸਟ੍ਰ... ਅਗਲੀ ਖ਼ਬਰ ਪਾਣੀ ਦੀ ਸਮੱਸਿਆ ਲੈ ਕੇ ਕੌਂਸਲ ਦਫ਼ਤਰ ਪੁੱਜੇ ਸ਼ਿਕਾਇਤਕਰਤਾਵਾਂ ਦੇ ਹੀ ਕੁਨੈਕਸ਼ਨ ਨਿਕਲੇ ਗੈਰ - ਕਾਨੂੰਨੀ
Ad Position 24