ਮੁਹਾਲੀ ਦੇ ਵਾ . ਨੰ . 6 ‘ ਚ ਨਗਰ ਨਿਗਮ ਵਲੋਂ ਬਣਾਇਆ ਬੈਡਮਿੰਟਨ ਕੋਰਟ ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਨੂੰ ਕੀਤਾ ਸਮਰਪਿਤ ਬੈਡਮਿੰਟਨ ਕੋਰਟ ਦੀ ਉਸਾਰੀ ਖਿਡਾਰੀਆਂ ਤੇ ਨੌਜਵਾਨਾਂ ਲਈ ਵਰਦਾਨ-ਡਾ. ਆਹਲੂਵਾਲੀਆ
ਐੱਸ. ਏ.
ਮੁਹਾਲੀ ਦੇ ਵਾ. ਨੰ. 6 ਵਿਖੇ ਬੈਡਮਿੰਟਨ ਕੋਰਟ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਤੇ ਨਾਲ ਹਾਜ਼ਰ ਕੌਂਸਲਰ ਡਾ. ਸੰਨੀ ਆਹਲੂਵਾਲੀਆ, ਗੁਰਪ੍ਰੀਤ ਸਿੰਘ ਜੀ. ਪੀ., ਰਾਜਾ ਆਹਲੂਵਾਲੀਆ ਅਤੇ ਹੋਰ। ਅਜੀਤ ਤਸਵੀਰ
16-09-2026