01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

‘ ਅਕਾਲੀ ਦਲ ਵਾਰਿਸ ਪੰਜਾਬ ਦੇ ’ ਵਲੋਂ 41 ਮੈਂਬਰੀ ਜ਼ਿਲ੍ਹਾ ਕਮੇਟੀ ਦਾ ਗਠਨ

ਖਰੜ, 30 ਸਤੰਬਰ (ਜੰਡਪੁਰੀ)-’ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਜ਼ਿਲ੍ਹਾ ਮੁਹਾਲੀ ਦੀ 41 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੇ ਜ਼ਿਲ੍ਹਾ ਮੁਹਾਲੀ ਦੇ ਯੂਥ ਵਿੰਗ ਦੇ ਪ੍ਰਧਾਨ ਹਰਜਿੰਦਰ ਸਿੰਘ ਦੇਸੂਮਾਜਰਾ ਨੇ ਦੱਸਿਆ ਕਿ ਬਾਪੂ ਤਰਸੇਮ ਸਿੰਘ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਕਾਦੀਆਂ ਨਾਲ ਸਲਾਹ-ਮਸ਼ਵਰਾ ਕਰਕੇ ਕਮੇਟੀ ਗਠਿਤ ਕੀਤੀ ਗਈ ਹੈ, ਜਿਸ ਵਿਚ ਅੰਮ੍ਰਿਤਪਾਲ ਸਿੰਘ ਮੁੰਡੀ ਖਰੜ ਤੇ ਗੁਰਮੁੱਖ ਸਿੰਘ ਡੇਰਾਬੱਸੀ ਨੂੰ ਮੁੱਖ ਸਲਾਹਕਾਰ, ਗਗਨਦੀਪ ਸਿੰਘ ਸਕਰੂਲਾਂਪੁਰ, ਜਗਜੀਤ ਸਿੰਘ ਜਵਾਹਰਪੁਰ, ਚਰਨਜੀਤ ਸਿੰਘ ਚੰਨਾ ਦਾਊਂਮਾਜਰਾ ਤੇ ਗੁਰਦੀਪ ਸਿੰਘ ਜਕੜਮਾਜਰਾ ਨੂੰ ਸੀਨੀਅਰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਜੋਨੀ ਪੰਡਵਾਲਾ, ਚੰਨਪ੍ਰੀਤ ਸਿੰਘ ਅੰਬਛਪਾ, ਸਿਮਰਨਜੀਤ ਸਿੰਘ ਦੇਸੂਮਾਜਰਾ, ਕਰਨਵੀਰ ਸਿੰਘ ਦਾਊਂਮਾਜਰਾ, ਗੁਰਪ੍ਰੀਤ ਸਿੰਘ ਬਡਾਲਾ, ਨਵਕਿਰਨ ਸਿੰਘ ਚੰਡੀਗੜ੍ਹ, ਮਨਪ੍ਰੀਤ ਸਿੰਘ ਤੀੜਾ ਤੇ ਪਰਮਿੰਦਰ ਸਿੰਘ ਪਰਾਗਪੁਰਾ ਨੂੰ ਮੀਤ ਪ੍ਰਧਾਨ, ਲਵਰਿੰਦਰ ਸਿੰਘ ਸਿੱਲ, ਮਨਿੰਦਰ ਸਿੰਘ ਸੋਮਲ, ਪ੍ਰਦੀਪ ਸਿੰਘ ਦੀਪਾ, ਸੁਰਿੰਦਰ ਸਿੰਘ ਤਸਿੰਬਲੀ, ਪਰਮਿੰਦਰ ਸਿੰਘ ਘੜੂੰਆਂ, ਗੁਰਨਾਮ ਸਿੰਘ ਸੰਗਤਪੁਰਾ ਤੇ ਅਮਨਦੀਪ ਸਿੰਘ ਸੰਤੇਮਾਜਰਾ ਨੂੰ ਸੀਨੀਅਰ ਸਕੱਤਰ, ਗੁਰਜੀਤ ਸਿੰਘ, ਸੁਰਿੰਦਰ ਸਿੰਘ ਮੁੰਧੋਂ, ਗੁਰਪ੍ਰੀਤ ਸਿੰਘ ਲਖਨੌਰ, ਰਾਜਵੀਰ ਸਿੰਘ ਦੇਸੂਮਾਜਰਾ ਤੇ ਨਵਕਿਰਨ ਸਿੰਘ ਨੂੰ ਪ੍ਰਚਾਰ ਸਕੱਤਰ, ਕਮਲਜੀਤ ਸਿੰਘ ਦੇਸੂਮਾਜਰਾ ਨੂੰ ਖ਼ਜ਼ਾਨਚੀ, ਸੌਰਵ ਸੁੰਡਰਾਂ ਤੇ ਗੁਰਜੰਟ ਸਿੰਘ ਜੋਨੀ ਨੂੰ ਮੀਡੀਆ ਇੰਚਾਰਜ ਚੁਣਿਆ ਗਿਆ ਹੈ, ਜਦਕਿ ਅਮਨਪ੍ਰੀਤ ਸਿੰਘ ਤਸਿੰਬਲੀ, ਕਰਮਜੀਤ ਸਿੰਘ ਪੀਰ ਸੁਹਾਣਾ, ਡੋਗਰ ਖਾਨ ਸਿਆਲਬਾ, ਬਲਵਿੰਦਰ ਸਿੰਘ ਲਾਂਡਰਾਂ, ਰਾਜੂ ਸਿਆਣ, ਸੁਖਵਿੰਦਰ ਸਿੰਘ ਸੁੱਖਾ ਨੰਨਹੇੜ੍ਹੀਆਂ, ਜਤਿੰਦਰ ਸਿੰਘ ਸ਼ਾਹਪੁਰ, ਰਵਿੰਦਰ ਸਿੰਘ ਬੱਲੋਮਾਜਰਾ, ਹਰਮਿੰਦਰਪਾਲ ਸਿੰਘ ਅਮਲਾਲਾ, ਸਪਰਸ਼ ਸੂਦ ਖਰੜ ਤੇ ਕੰਵਰਪਾਲ ਸਿੰਘ ਨੂੰ ਕਾਰਜਕਾਰੀ ਮੈਂਬਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ।

Ad Position 21
No active advertisement
ਅਜੀਤ ਡੈਸਕ 01-10-2026

Ad Position 22
No active advertisement
ਪਿਛਲੀ ਖ਼ਬਰ 8 ਕਿੱਲੋ ਗਾਂਜੇ ਸਮੇਤ ਔਰਤ ਗ੍ਰਿਫ਼ਤਾਰ ਪੁਲਿਸ ਚੈਕਿੰਗ ਦੌਰਾਨ ਕਾਲੇ ਬੈਗ ’ਚੋਂ ਨਸ਼ੀਲਾ ਪਦਾਰਥ ਬਰਾਮਦ ਅਗਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ ’ ਸੀਜ਼ਨ -4 ’ ਚ ਸਰਕਾਰੀ ਕਾਲਜ ਮੁਹਾਲੀ ਦੀਆਂ ਵਿਦਿਆਰਥਣਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ
Ad Position 24