ਜ਼ਿੰਦਗੀ ਦੀ ਜੰਗ ਜਿੱਤ ਕੇ ਘਰ ਪਰਤੀ 6 ਸਾਲਾ ਮਾਸੂਮ ਪਰਿਵਾਰ ਨੇ ਫੁੱਲਾਂ ਤੇ ਹਾਰਾਂ ਨਾਲ ਕੀਤਾ ਨਿੱਘਾ ਸਵਾਗਤ
ਪੰਚਕੂਲਾ, 4 ਨਵੰਬਰ (ਕਪਿਲ)- ਪੰਚਕੂਲਾ ਦੇ ਸੈਕਟਰ-20 ਸਥਿਤ ਸਰਕਾਰੀ ਸਕੂਲ ਵਿਚ 6 ਸਾਲਾ ਬੱਚੀ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿਚ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਕਈ ਦਿਨਾਂ ਤੱਕ ਪੀ.
ਛੇ ਸਾਲਾ ਬੱਚੀ ਨਾਲ ਕੁੱਟਮਾਰ ਦੇ ਮਾਮਲੇ ਵਿਚ ਪੀ. ਜੀ. ਆਈ. ਤੋਂ ਇਲਾਜ ਤੋਂ ਬਾਅਦ ਠੀਕ ਹੋ ਕੇ ਘਰ ਪਰਤੀ ਬੱਚੀ ਦੇ ਪਿਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ। ਤਸਵੀਰ : ਕਪਿਲ
05-11-2026