18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਐਨ . ਆਰ . ਆਈ . ਸੁਖਪਾਲ ਸਿੰਘ ਭੂਰਾ ਨੂੰ ਸਦਮਾ , ਮਾਤਾ ਦਾ ਦਿਹਾਂਤ

ਮੋਰਿੰਡਾ, 18 ਨਵੰਬਰ(ਤਰਲੋਚਨ ਸਿੰਘ ਕੰਗ)-ਬੀਤੇ ਦਿਨ ਐਨ. ਆਰ.

Ad Position 21
No active advertisement
ਅਜੀਤ ਡੈਸਕ 19-11-2026
ਮੋਰਿੰਡਾ, 18 ਨਵੰਬਰ(ਤਰਲੋਚਨ ਸਿੰਘ ਕੰਗ)-ਬੀਤੇ ਦਿਨ ਐਨ.ਆਰ.ਆਈ. ਸੁਖਪਾਲ ਸਿੰਘ ਭੂਰਾ ਯੂ.ਐੱਸ.ਏ. ਦੇ ਮਾਤਾ ਸੁਰਜੀਤ ਕੌਰ ਦਾ ਦਿਹਾਂਤ ਹੋ ਗਿਆ। ਸਰਦਾਰਨੀ ਸੁਰਜੀਤ ਕੌਰ ਨੇਤਰ ਸਿੰਘ ਸਾਬਕਾ ਪੀ.ਏ. ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਤੀਰਥ ਸਿੰਘ ਭਟੋਆ ਵਰਲਡ ਸਿੱਖ ਮਿਸ਼ਨ ਦੇ ਜਨਰਲ ਸਕੱਤਰ ਦੇ ਕਰੀਬੀ ਰਿਸ਼ਤੇਦਾਰ ਸਨ। ਸੁਰਜੀਤ ਕੌਰ ਦੀ ਹੋਈ ਮੌਤ ’ਤੇ ਨਵਦੀਪ ਸਿੰਘ ਬੱਬੂ ਸਾਬਕਾ ਕੌਂਸਲਰ, ਵਿਜੇ ਕੁਮਾਰ ਟਿੰਕੂ ਹਲਕਾ ਇੰਚਾਰਜ ਖਰੜ੍ਹ ਕਾਂਗਰਸ, ਪਾਲਇੰਦਰਜੀਤ ਸਿੰਘ ਬਾਠ, ਜੁਗਰਾਜ ਸਿੰਘ ਮਾਨਖੇੜੀ, ਗੁਰਦੇਵ ਸਿੰਘ ਦੇਸੂਮਾਜਰਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ। 18ਆਰਪੀਆਰ35 ਸੁਰਜੀਤ ਕੌਰ
Ad Position 22
No active advertisement
ਪਿਛਲੀ ਖ਼ਬਰ ਐਂਟੀਬਾਇਓਟਿਕ ਦਵਾਈਆਂ ਸਿਰਫ਼ ਡਾਕਟਰ ਦੀ ਸਲਾਹ ਨਾਲ ਲਉ - ਸਿਵਲ ਸਰਜਨ ਅਗਲੀ ਖ਼ਬਰ ਕੌਂਸਲਰ ਕਾਹਲੋਂ ਨੇ ਮੇਅਰ ਨੂੰ ਪੱਤਰ ਲਿਖ ਕੇ ਉੱਚੇ ਦਰੱਖ਼ਤਾਂ ਦੀ ਛੰਗਾਈ ਕਰਵਾਉਣ ਦੀ ਕੀਤੀ ਮੰਗ
Ad Position 24