ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਵੀ.ਪੀ. ਮਲਿਕ ਵਲੋਂ ਲੇਖਿਕਾ ਸਹਾਨਾ ਵਾਲੀਆ ਦੇ ਪਲੇਠੇ ਨਾਵਲ ਨੂੰ ਕੀਤਾ ਲੋਕ ਅਰਪਣ
ਚੰਡੀਗੜ੍ਹ, 18 ਨਵੰਬਰ (ਅਜਾਇਬ ਸਿੰਘ ਔਜਲਾ)- ਇੱਥੇ ਅੱਜ ਇਕ ਪ੍ਰਭਾਵਸ਼ਾਲੀ ਸਾਹਿਤਕ ਸਮਾਰੋਹ ਦੌਰਾਨ ਕਾਨੂੰਨ ਦੀ ਵਿਦਿਆਰਥਣ ਸਹਾਨਾ ਵਾਲੀਆ ਦੇ ਪਲੇਠੇ ਨਾਵਲ ’ਦ ਸੀਕ੍ਰੇਟ ਸੋਲਿਲੋਕੀ ਆਫ ਐਸ਼ਵੁੱਡ ਐਬੇ’ ਨੂੰ ਲੋਕ-ਅਰਪਣ ਕੀਤਾ ਗਿਆ। ਸਮਾਗਮ ਦੌਰਾਨ ਲੋਕ ਅਰਪਣ ਕਰਨ ਦੀਆਂ ਰਸਮਾਂ ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਵੀ.
ਚੰਡੀਗੜ੍ਹ ਵਿਖੇ ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਵੀ.ਪੀ. ਮਲਿਕ, ਲੇਖਿਕਾ ਸਹਾਨਾ ਦੇ ਨਾਵਲ ਨੂੰ ਲੋਕ ਅਰਪਣ ਕਰਦੇ ਹੋਏ, ਨਾਲ ਵਿਵੇਕ ਅਤਰੇ, ਲੇਖਿਕਾ ਅਤੇ ਹੋਰ। ਤਸਵੀਰ : ਕਮਲਜੀਤ ਸਿੰਘ
19-11-2026