11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਡਿਜੀਟਲ ਬਿਜਲੀ ਮੀਟਰਾਂ ਖ਼ਿਲਾਫ਼ ਤਹਿਸੀਲਦਾਰ ਨੂੰ ਮੰਗ-ਪੱਤਰ ਦਿੱਤਾ <br/>

Ad Position 21
No active advertisement
ਅਜੀਤ ਡੈਸਕ 13-05-2026
ਮਾਨਸਾ, 12 ਮਈ (ਵਿ.ਪ੍ਰਤੀ)- ਬਹੁਜਨ ਮੁਕਤੀ ਪਾਰਟੀ ਵਲੋਂ ਡਿਜੀਟਲ ਬਿਜਲੀ ਮੀਟਰ ਲਗਾਉਣ ਖ਼ਿਲਾਫ਼ ਤਹਿਸੀਲਦਾਰ ਨੂੰ ਮੰਗ-ਪੱਤਰ ਦਿੱਤਾ ਗਿਆ | ਮੋਰਚੇ ਦੇ ਆਗੂ ਜਸਵੰਤ ਸਿੰਘ ਨੇ ਦੱਸਿਆ ਕਿ ਦੇਸ਼ ਦੇ 650 ਜ਼ਿਲਿ੍ਹਆਂ 'ਚ ਪ੍ਰਦਰਸ਼ਨ ਕਰ ਕੇ ਮੰਗ ਕੀਤੀ ਗਈ ਕਿ ਡਿਜੀਟਲ ਮੀਟਰ ਲਗਾਉਣੇ ਤੁਰੰਤ ਬੰਦ ਕੀਤੇ ਜਾਣ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਮੀਟਰ ਲਗਾਉਣੇ ਬੰਦ ਨਾ ਕੀਤੇ ਗਏ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਭਾਰਤ ਮੁਕਤੀ ਮੋਰਚਾ ਦੇ ਪ੍ਰਧਾਨ ਦਲਵਿੰਦਰ ਸਿੰਘ, ਬਾਮਸੇਫ ਆਗੂ ਸੁਰਿੰਦਰ ਸਿੰਘ, ਸੈਮਨ ਸਿੱਧੂ, ਬੀਰਬਲ ਸਿੰਘ, ਮਹਿੰਗਾ ਸਿੰਘ, ਰਾਵਲ ਸਿੰਘ, ਬੂਟਾ ਸਿੰਘ, ਤਾਰੀ ਸਿੰਘ, ਬੰਗੜ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨੌ ਪੁੰਨਾਂ 'ਚ ਅੰਨ ਪੁੰਨ ਦਾ ਸਭ ਤੋਂ ਵੱਧ ਮਹੱਤਵ- ਸੁਮਿਤ ਮੁਨੀ <br/> ਅਗਲੀ ਖ਼ਬਰ 'ਤੱਕੜੀ' ਨਿਸ਼ਾਨ 'ਤੇ ਨਿਗਮ ਤੇ ਕੌਂਸਲ ਚੋਣਾਂ ਲੜੇਗਾ ਅਕਾਲੀ ਦਲ- ਸੁਸ਼ੀਲ ਗੋਲਡੀ <br/>
Ad Position 24