11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਐਡਵੋਕੇਟ ਨਿਖਿਲ ਗਰੋਵਰ 'ਆਪ' ਦੇ ਯੂਥ ਜ਼ਿਲ੍ਹਾ ਸਕੱਤਰ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 14-05-2026
ਗੋਨਿਆਣਾ, 13 ਮਈ (ਲਛਮਣ ਦਾਸ ਗਰਗ)- ਆਮ ਆਦਮੀ ਪਾਰਟੀ ਨੇ ਗੋਨਿਆਣਾ ਮੰਡੀ ਦੇ ਵਸਨੀਕ ਐਡਵੋਕੇਟ ਨਿਖਿਲ ਗਰੋਵਰ ਨੂੰ ਯੂਥ ਵਿੰਗ ਦੇ ਜ਼ਿਲ੍ਹਾ ਸਕੱਤਰ ਦੀ ਵੱਡੀ ਜ਼ਿੰਮੇਵਾਰੀ ਸੌਂਪੀ | ਇਸ ਜ਼ਿੰਮੇਵਾਰੀ ਦੇ ਮਿਲਣ ਨਾਲ ਜਿੱਥੇ ਸਮੁੱਚੇ ਜ਼ਿਲ੍ਹੇ ਦੇ ਹਲਕਿਆਂ ਵਿਚ ਪਾਰਟੀ ਨੂੰ ਮਜ਼ਬੂਤੀ ਮਿਲੇਗੀ, ਉੁਥੇ ਹੀ ਗੋਨਿਆਣਾ ਮੰਡੀ ਦੇ ਵਰਕਰਾਂ ਨੂੰ ਵੀ ਇਕ ਨਵੀਂ ਆਸ ਮਿਲੀ ਹੈ | ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਗੋਨਿਆਣਾ ਮੰਡੀ ਵਿਚੋਂ ਪਹਿਲੇ ਅਹੁਦੇਦਾਰ ਨਿਖਿਲ ਗਰੋਵਰ ਹਨ, ਜਿਨ੍ਹਾਂ ਨੂੰ ਜ਼ਿਲ੍ਹੇ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ | ਸ਼ਹਿਰ ਨਿਵਾਸੀਆਂ ਨੇ ਵੀ ਪਾਰਟੀਬਾਜ਼ੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਗੋਨਿਆਣਾ ਮੰਡੀ 'ਚ ਗੰਦਗੀ ਦਾ ਕਹਿਰ ਮਿ੍ਤਕ ਦੀ ਅਰਥੀ ਨੂੰ ਵੀ ਨਹੀਂ ਮਿਲ ਰਿਹਾ ਸਾਫ਼ ਰਸਤਾ ਅਗਲੀ ਖ਼ਬਰ ਮਾਨ ਸਰਕਾਰ ਦੇ ਇਤਿਹਾਸਕ ਕਾਰਜਾਂ ਸਹਾਰੇ ਵੋਟਰਾਂ 'ਚ ਜਾਏਗੀ 'ਆਪ'- ਨੀਲ ਗਰਗ
Ad Position 24