05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਬਿਜਲੀ ਦਾ ਖੰਭਾ ਟੁੱਟ ਕੇ ਘਰ ’ਤੇ ਡਿਗਿਆ, ਵਿਭਾਗ ਨੇ ਨਹੀਂ ਕੀਤੀ ਕਾਰਵਾਈ

ਬਰੇਟਾ, 4 ਅਗਸਤ (ਪਾਲ ਸਿੰਘ ਮੰਡੇਰ)- ਪਿੰਡ ਮੰਡੇਰ ਵਿਖੇ ਗੁਰਲਾਲ ਸ਼ਰਮਾ ਦੇ ਘਰ ਉੱਪਰ ਇਕ ਬਿਜਲੀ ਦਾ ਖੰਭਾ ਟੁੱਟ ਕੇ ਡਿੱਗੇ ਨੂੰ 1 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪਰ ਹਾਲੇ ਤੱਕ ਬਿਜਲੀ ਵਿਭਾਗ ਦੇ ਕਰਮਚਾਰੀਆਂ ਵਲੋਂ ਉਸ ਖੰਭੇ ਨੂੰ ਦੁਬਾਰਾ ਗੱਡਣ ਜਾਂ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਇਸ ਸਬੰਧੀ ਗੁਰਲਾਲ ਸ਼ਰਮਾ ਨੇ ਦੱਸਿਆ ਕਿ ਇਹ ਖੰਭਾ ਘਰ ਦੀ ਸਪੋਰਟ ਨਾਲ ਖੜ੍ਹਾ ਹੈ ਅਤੇ ਇਸ ਖੰਭੇ ਦੇ ਘਰ ਉੱਪਰ ਡਿੱਗਣ ਕਾਰਨ ਉਸ ‘ਚ ਤਰੇੜਾਂ ਆ ਚੁੱਕੀਆਂ ਹਨ।

Ad Position 21
No active advertisement
ਪਿੰਡ ਮੰਡੇਰ ਵਿਖੇ ਇਕ ਘਰ ਉੱਪਰ ਡਿੱਗਿਆ ਬਿਜਲੀ ਦਾ ਖੰਭਾ।ਤਸਵੀਰ : ਪਾਲ ਸਿੰਘ ਮੰਡੇਰ 05-08-2026
ਬਰੇਟਾ, 4 ਅਗਸਤ (ਪਾਲ ਸਿੰਘ ਮੰਡੇਰ)- ਪਿੰਡ ਮੰਡੇਰ ਵਿਖੇ ਗੁਰਲਾਲ ਸ਼ਰਮਾ ਦੇ ਘਰ ਉੱਪਰ ਇਕ ਬਿਜਲੀ ਦਾ ਖੰਭਾ ਟੁੱਟ ਕੇ ਡਿੱਗੇ ਨੂੰ 1 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪਰ ਹਾਲੇ ਤੱਕ ਬਿਜਲੀ ਵਿਭਾਗ ਦੇ ਕਰਮਚਾਰੀਆਂ ਵਲੋਂ ਉਸ ਖੰਭੇ ਨੂੰ ਦੁਬਾਰਾ ਗੱਡਣ ਜਾਂ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਇਸ ਸਬੰਧੀ ਗੁਰਲਾਲ ਸ਼ਰਮਾ ਨੇ ਦੱਸਿਆ ਕਿ ਇਹ ਖੰਭਾ ਘਰ ਦੀ ਸਪੋਰਟ ਨਾਲ ਖੜ੍ਹਾ ਹੈ ਅਤੇ ਇਸ ਖੰਭੇ ਦੇ ਘਰ ਉੱਪਰ ਡਿੱਗਣ ਕਾਰਨ ਉਸ ‘ਚ ਤਰੇੜਾਂ ਆ ਚੁੱਕੀਆਂ ਹਨ। ਉਸ ਨੇ ਦੱਸਿਆ ਕਿ ਕਈ ਵਾਰ ਇਹ ਸਮੱਸਿਆ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੇ ਧਿਆਨ ‘ਚ ਲਿਆਂਦੀ ਜਾ ਚੁੱਕੀ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਅਗਲੀ ਖ਼ਬਰ ਡੀ.ਸੀ. ਵਲੋਂ ਮਾਨਸਾ ਸ਼ਹਿਰ ’ਚ ਸਫ਼ਾਈ ਮੁਹਿੰਮ ਤੇਜ਼ ਕਰਨ ਦੇ ਆਦੇਸ਼
Ad Position 24
No active advertisement