ਚਿੱਟਾ ਤੇ ਨਸ਼ੀਲੇ ਕੈਪਸੂਲ ਬਰਾਮਦ
ਮਾਨਸਾ, 4 ਅਗਸਤ (ਵਿ. ਪ੍ਰਤੀ)- ਥਾਣਾ ਸਰਦੂਲਗੜ੍ਹ ਪੁਲਿਸ ਨੇ ਹਰਜੀਤ ਸਿੰਘ ਵਾਸੀ ਘੋਲੀਆ ਖ਼ੁਰਦ (ਮੋਗਾ) ਤੋਂ 355 ਗ੍ਰਾਮ, ਝੁਨੀਰ ਪੁਲਿਸ ਨੇ ਸੰਦੀਪ ਸਿੰਘ ਵਾਸੀ ਝੁਨੀਰ ਤੋਂ 6 ਗ੍ਰਾਮ ਅਤੇ ਜੋਗਾ ਪੁਲਿਸ ਨੇ ਅਨਮੋਲਪ੍ਰੀਤ ਸਿੰਘ ਵਾਸੀ ਬੁਰਜ ਢਿਲਵਾਂ ਤੋਂ 6 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ।
ਮਾਨਸਾ, 4 ਅਗਸਤ (ਵਿ.ਪ੍ਰਤੀ)- ਥਾਣਾ ਸਰਦੂਲਗੜ੍ਹ ਪੁਲਿਸ ਨੇ ਹਰਜੀਤ ਸਿੰਘ ਵਾਸੀ ਘੋਲੀਆ ਖ਼ੁਰਦ (ਮੋਗਾ) ਤੋਂ 355 ਗ੍ਰਾਮ, ਝੁਨੀਰ ਪੁਲਿਸ ਨੇ ਸੰਦੀਪ ਸਿੰਘ ਵਾਸੀ ਝੁਨੀਰ ਤੋਂ 6 ਗ੍ਰਾਮ ਅਤੇ ਜੋਗਾ ਪੁਲਿਸ ਨੇ ਅਨਮੋਲਪ੍ਰੀਤ ਸਿੰਘ ਵਾਸੀ ਬੁਰਜ ਢਿਲਵਾਂ ਤੋਂ 6 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਸਾਰਿਆਂ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਜੌੜਕੀਆਂ ਪੁਲਿਸ ਨੇ ਅਰਸ਼ਦੀਪ ਸਿੰਘ ਵਾਸੀ ਸਰਦੂਲਗੜ੍ਹ ਤੋਂ 150 ਨਸ਼ੀਲੇ ਕੈਪਸੂਲ ਬਰਾਮਦ ਕਰ ਕੇ ਉਸ ਖ਼ਿਲਾਫ਼ ਬੀ.ਐਨ.ਐੱਸ. ਐਕਟ ਤਹਿਤ ਪਰਚਾ ਦਰਜ ਕੀਤਾ ਹੈ।